DNS-SD ਡੋਮੇਨਾਂ ਦੀ ਕਾਮਿਆਂ ਨਾਲ ਵੱਖ ਕੀਤੀ ਸੂਚੀ, ਜੋ ਕਿ "network:///" ਟਿਕਾਣੇ ਉੱਤੇ ਵਿਖਾਈ ਦੇਣੀ ਚਾਹੀਦੀ ਹੈ। ਸੰਭਵ ਮੁੱਲ ਹਨ "merged (ਰਲਵੇਂ)", "separate(ਵੱਖਰੇ)" ਅਤੇ "disabled(ਆਯੋਗ)" Windows ਨੈੱਟਵਰਕ ਵਰਕਗਰੁੱਪ ਜਾਂ ਡੋਮੇਨ, ਜਿਸ ਦਾ ਯੂਜ਼ਰ ਭਾਗ ਹੈ। ਇੱਕ ਨਵੇਂ ਵਰਕਗਰੁੱਪ ਨੂੰ ਪੂਰੀ ਤਰਾਂ ਸਰਗਰਮ ਹੋਣ ਲਈ ਯੂਜ਼ਰ ਲਾਗਆਉਟ ਅਤੇ ਮੁੜ ਲਾਗਇਨ ਕਰ ਸਕਦਾ ਹੈ। URL, ਜੋ ਕਿ ਪਰਾਕਸੀ ਸੰਰਚਨਾ ਮੁੱਲ ਉਪਲੱਬਧ ਕਰਵਾਉਦਾ ਹੈ। ਮਸ਼ੀਨ 'ਤੇ ਪੋਰਟ"/system/proxy/socks_host" ਨੇ ਦਿੱਤੀ ਹੈ, ਜਿਸ ਰਾਹੀਂ ਤੁਸੀਂ ਪਰਾਕਸੀ ਚਲਾ ਰਹੇ ਹੋ। ਪਰਾਕਸੀ ਸਾਕਟ ਲਈ ਮਸ਼ੀਨ ਨਾਂ ਹੈ। ਮਸ਼ੀਨ 'ਤੇ ਪੋਰਟ "/system/proxy/ftp_host" ਨੇ ਦਿੱਤੀ ਹੈ, ਜਿਸ ਰਾਹੀਂ ਤੁਸੀਂ ਪਰਾਕਸੀ ਚਲਾ ਰਹੇ ਹੋ। ਪਰਾਕਸੀ FTP ਕਰਨ ਵਾਲੀ ਮਸ਼ੀਨ ਦਾ ਨਾਂ ਹੈ। ਮਸ਼ੀਨ 'ਤੇ ਪੋਰਟ "/system/proxy/secure_host" ਨੇ ਦਿੱਤੀ ਹੈ, ਜਿਸ ਰਾਹੀਂ ਤੁਸੀਂ ਪਰਾਕਸੀ ਚਲਾ ਰਹੇ ਹੋ। ਮਸ਼ੀਨ ਦਾ ਨਾਂ, ਜਿਸ ਰਾਹੀ ਪਰਾਕਸੀ ਸੁਰੱਖਿਅਤ HTTP ਕਰਨੀ ਹੈ। ਪਰਾਕਸੀ ਸੰਰਚਨਾ ਮੋਡ ਦੀ ਚੋਣ ਸੰਭਵ ਮੁੱਲ ਹਨ "ਕੁਝ ਨਹੀਂ", "ਦਸਤੀ", "ਆਟੋ"। ਇਹ ਕੁੰਜੀ ਉਹਨਾਂ ਹੋਸਟਾਂ ਦੀ ਸੂਚੀ ਉਪਲੱਬਧ ਕਰਵਾਉਦੀ ਹੈ, ਜੋ ਸਿੱਧੇ ਜੁਡ਼ੇ ਹਨ, ਨਾ ਕਿ ਪਰਾਕਸੀ (ਜੇ ਸਰਗਰਮ ਹੈ)। ਮੁੱਲ ਹੋਸਟ ਨਾਂ, ਡੋਮੇਨ (ਸ਼ੁਰੂਆਤੀ wildcard ਜਿਵੇਂ ਕਿ *.foo.com ਵਰਤ ਕੇ ), IP ਹੋਸਟ ਐਡਰੈਸ (ਦੋਵੇਂ IPv4 ਅਤੇ IPv6) ਅਤੇ ਨੈਟਵਰਕ ਸਿਰਨਾਵੇਂ ਨਾਲ ਨੈੱਟਮਾਸਕ (ਜਿਵੇਂ ਕਿ 192.168.0.0/24) ਪਰਮਾਣਿਕਤਾ ਨੂੰ ਦੇਣ ਲਈ ਪਾਸਵਰਡ, ਜਦੋਂ ਕਿ HTTP ਪਰਾਕਸੀ ਦੀ ਕਾਰਵਾਈ ਕੀਤੀ ਜਾ ਰਹੀ ਹੋਵੇ। ਯੂਜ਼ਰ ਨਾਂ, ਪਰਮਾਣਕਤਾ ਨੂੰ ਲੰਘਣ ਲਈ, ਜਦੋਂ ਕਿ HTTP ਪਰਾਕਸੀਇੰਗ ਕਰ ਰਹੇ ਹੋ। ਜੇਕਰ ਸਹੀ ਹੈ ਤਾਂ, ਪਰਾਕਸੀ ਸਰਵਰ ਤੇ ਕੁਨੈਕਸ਼ਨ ਸਮੇ ਪਰਮਾਣਕਿਤਾ ਲਈ ਦੀ ਲੋਡ਼ ਪਵੇਗੀ। ਯੂਜ਼ਰ ਨਾਂ/ਪਾਸਵਰਡ ਡੱਬਾ "/system/http_proxy/authentication_user" ਅਤੇ "/system/http_proxy/authentication_password" ਨੇ ਦਿੱਤਾ ਹੈ। ਮਸ਼ੀਨ 'ਤੇ ਪੋਰਟ "/system/http_proxy/host" ਦਿੱਤੀ ਹੈ, ਜਿਸ ਰਾਹੀਂ ਤੁਸੀਂ ਪਰਾਕਸੀ ਚਲਾ ਰਹੇ ਹੋ। ਮਸ਼ੀਨ ਦਾ ਨਾਂ, ਜਿਸ ਰਾਹੀ ਪਰਾਕਸੀ HTTP ਕਰਨੀ ਹੈ। ਪਰਾਕਸੀ ਸੈਟਿੰਗ ਯੋਗ ਕਰੋ, ਜਦੋ ਕਿ ਇੰਟਰਨੈੱਟ 'ਤੇ HTTP ਨੂੰ ਵਰਤਦੇ ਹੋ। ਕੀ ਇੰਦਰਾਜ਼ਾਂ ਅਤੇ ਟੈਕਸਟ ਝਲਕ ਦੇ ਪਰਸੰਗ ਮੇਨੂ ਲਈ ਕੰਟਰੋਲ ਅੱਖਰ ਦੇਣ ਲਈ ਸਹਾਇਕ ਹੋਵੇ। ਕੀ ਇੰਦਰਾਜ਼ਾਂ ਅਤੇ ਟੈਕਸਟ ਝਲਕ ਦੇ ਪਰਸੰਗ ਮੇਨੂ ਲਈ ਇੰਪੁੱਟ ਢੰਗ ਬਦਲਣਾ ਸਹਾਇਕ ਹੋਵੇ। ਮੇਨੂ ਪੱਟੀਆਂ ਖੋਲ੍ਹਣ ਲਈ ਕੀ-ਬੋਰਡ ਸ਼ਾਰਟਕੱਟ ਹਨ। GtkFileChooser ਵਿਦਗਿਟ ਲਈ ਫਾਇਲ ਸਿਸਟਮ ਵਰਤਣ ਲਈ ਮੋਡੀਊਲ ਸੰਭਵ ਮੁੱਲ "gio", "gnome-vfs" ਅਤੇ "gtk+" ਹਨ। ਕੀ ਸੱਜੇ ਪਾਸੇ ਹਾਲਤ-ਪੱਟੀ ਮੀਟਰ ਵੇਖਾਏ। ਕੀ gtk+ ਐਪਲੀਕੇਸ਼ਨਾਂ ਲਈ ਸੋਧੋ ਫੋਂਟ ਵਰਤਣੇ ਹਨ। ਮੋਨੋਸਪੇਸਡ (ਨਿਸ਼ਚਿਤ ਚੌਡ਼ਾਈ) ਫੋਂਟ ਦਾ ਨਾਂ, ਟਰਮੀਨਲ ਆਦਿ ਸਥਿਤੀਆਂ ਵਿੱਚ ਵਰਤਣ ਲਈ। ਡੌਕੂਮੈਂਟ ਪੜ੍ਹਨ ਲਈ ਵਰਤੇ ਜਾਣ ਵਾਲੇ ਡਿਫਾਲਟ ਫੋਂਟਾਂ ਦਾ ਨਾਂ ਹੈ GTK+ ਰਾਹੀਂ ਵਰਤੇ ਜਾਣ ਵਾਲੇ ਇੰਨਪੁੱਟ ਢੰਗ ਮੋਡੀਊਲ ਦਾ ਨਾਂ। gtk+ ਰਾਹੀਂ ਵਰਤੇ ਜਾਣ ਵਾਲੇ GTK+ ਇੰਨਪੁੱਟ ਢੰਗ ਸਥਿਤੀ ਸਟਾਈਲ ਦਾ ਨਾਂ gtk+ ਰਾਹੀਂ ਵਰਤੇ ਜਾਣ ਵਾਲੇ GTK+ ਇੰਨਪੁੱਟ ਢੰਗ ਪਰੀਆਡਿਟ ਸਟਾਈਲ ਦਾ ਨਾਂ gtk+ ਵਲੋਂ ਵਰਤੇ ਜਾਂਦੇ ਡਿਫਾਲਟ ਫੋਂਟ ਦਾ ਨਾਂ gtk+ ਰਾਹੀਂ ਵਰਤੇ ਜਾਣ ਵਾਲੇ ਡਿਫਾਲਟ ਥੀਮ ਲਈ ਆਧਾਰ-ਨਾਂ gtk+ ਰਾਹੀਂ ਵਰਤੇ ਜਾਣ ਵਾਲੇ ਡਿਫਾਲਟ ਥੀਮ ਲਈ ਆਧਾਰ-ਨਾਂ ਪੈਨਲ, ਨਟਾਲਿਸ ਆਦਿ ਲਈ ਵਰਤਣ ਲਈ ਆਈਕਾਨ ਥੀਮ ਕਰਸਰ ਝਪਕਣ ਦੀ ਲੰਬਾਈ, ਮਿਲੀਸਕਿੰਟ ਵਿੱਚ। ਕੀ ਕਰਸਰ ਝਪਕਣੀ ਚਾਹੀਦੀ ਹੈ। ਟੂਲਬਾਰ ਵਿੱਚ ਆਈਕਾਨ ਦਾ ਸਾਈਜ਼, ਜਾਂ ਤਾਂ "ਛੋਟਾ-ਟੂਲਬਾਰ" ਜਂ "ਵੱਡਾ-ਟੂਲਬਾਰ" ਕੀ ਯੂਜ਼ਰ ਟੂਲਬਾਰ ਨੂੰ ਵੱਖ ਕਰਕੇ ਅਤੇ ਏਧਰ-ਓਧਰ ਕਰ ਸਕੇ। ਕੀ ਯੂਜ਼ਰ ਮੇਨੂ ਪੱਟੀ ਨੂੰ ਵੱਖ ਕਰਕੇ ਅਤੇ ਏਧਰ-ਓਧਰ ਕਰ ਸਕੇ। ਕੀ ਬਟਨਾਂ ਵਿੱਚ ਬਟਨ ਟੈਕਸਟ ਨਾਲ ਆਈਕਾਨ ਵੇਖਾਇਆ ਜਾਵੇ। ਕੀ ਮੇਨੂ ਵਿੱਚ ਮੇਨੂ-ਐਂਟਰੀ ਨਾਲ ਇੱਕ ਆਈਕਾਨ ਵੇਖਾਇਆ ਜਾਵੇ। ਟੂਲਬਾਰ ਸਟਾਈਲ ਹੈ। ਸੰਭਵ ਮੁੱਲ ਹਨ "ਦੋਂਵੇ", "ਦੋਂਵੇ ਲੇਟਵੇਂ", "ਆਈਕਾਨ" ਅਤੇ "ਟੈਕਸਟ"। ਕੀ ਯੂਜ਼ਰ ਮੌਕੇ ਤੇ ਨਵਾਂ ਐਕਸਲੇਟਰ ਬਣਾ ਸਕੇ, ਜਦੋਂ ਸਥਿਤੀ ਇੱਕ ਸਰਗਰਮ ਮੇਨੂ-ਆਈਟਮ ਉੱਤੇ ਹੋਵੇ। ਕੇ ਮੀਨੂ ਵੱਖ ਹੋਣ ਯੋਗ ਹੋਵੇ। ਕੀ ਸਜੀਵਤਾ ਵੇਖਾਈ ਜਾਵੇ। ਇਹ ਗਲੋਬ ਕੁੰਜੀ ਹੈ, ਇਹ ਵਿੰਡੋ ਮੈਨੇਜਰ, ਪੈਨਲ ਆਦਿ ਦਾ ਰਵੱਈਆ ਬਦਲ ਸਕਦੀ ਹੈ। ਕੀ ਐਪਲੀਕੇਸ਼ਨ ਲਈ ਅਸੈਸਟਿਵ ਸਹਿਯੋਗ ਹੋਵੇ। ਬੈਕਗਰਾਊਂਡ ਦੇ ਰੰਗ ਦਾ ਸ਼ੇਡ ਕਿਵੇਂ ਹੋਵੇ ਸੰਭਵ ਮੁੱਲ ਹਨ "ਲੇਟਵਾਂ ਢਾਲਵਾਂ", "ਲੰਬਕਾਰੀ ਢਾਲਵਾਂ" ਅਤੇ "ਇਕਸਾਰ" ਜਦੋਂ ਢਾਲਵਾਂ ਬਣਾਇਆ ਜਾਵੇ ਤਾਂ ਸੱਜਿਉ ਤੋਂ ਜਾਂ ਥੱਲਿਉ ਜਾਂ ਇਕਸਾਰ ਰੰਗ ਲਈ ਨਹੀਂ ਵਰਤਿਆ ਜਾ ਸਕਦਾ ਹੈ। ਜਦੋਂ ਢਾਲਵਾਂ ਬਣਾਇਆ ਜਾਵੇ ਤਾਂ ਖੱਬੇ ਤੋਂ ਜਾਂ ਉਪੱਰੋ ਜਾਂ ਇਕਸਾਰ ਰੰਗ ਵਰਤਣਾ ਹੈ। ਧੁੰਦਲਾਪਨ, ਜਿਸ ਨਾਲ ਬੈਕਗਰਾਊਂਡ ਦੀ ਤਸਵੀਰ ਨੂੰ ਬਣਾਇਆ ਜਾਵੇ ਬੈਕਗਰਾਊਂਡ ਚਿੱਤਰ ਦੇ ਤੌਰ ਤੇ ਵਰਤਣ ਲਈ ਫਾਇਲ ਦੱਸੋ ਕਿ ਬੈਕਗਰਾਊਂਡ ਫਾਇਲ-ਨਾਂ ਦਾ ਚਿੱਤਰ ਨੂੰ ਕਿਵੇਂ ਪੇਸ਼ ਕਰਨਾ ਹੈ, ਸੰਭਵ ਮੁੱਲ ਹਨ "ਕੋਈ ਨਹੀਂ", "ਵਾਲਪੇਪਰ", "ਕੇਂਦਰੀ","ਸਕੇਲ ਕੀਤਾ","ਤਣਿਆ", "ਜ਼ੂਮ", "ਭਰਿਆ"। ਕੀ ਗਨੋਮ ਡੈਸਕਟਾਪ ਬੈਕਗਰਾਊਂਡ ਬਣਾਏ ਹਰੇਕ ਬਾਹਰੀ ਥੰਬਨੇਲਰ ਨੂੰ ਅਯੋਗ ਕਰੋ ਨੂੰ ਸੱਚ ਨਿਰਧਾਰਿਤ ਕਰਨ ਲਈ, ਇਹ ਵੇਖੇ ਬਿਨਾਂ ਕਿ ਇੱਕਲਾ-ਇੱਕਲਾ ਅਯੋਗ/ਯੋਗ ਹੈ ਜਾਂ ਨਹੀਂ। ਕੈਸ਼ ਵਿੱਚ ਥੰਮਨੇਲ ਲਈ ਵੱਧੋ-ਵੱਧ ਸਾਈਜ਼ ਮੈਗਾਬਾਈਟ (MB) ਵਿੱਚ। ਸਾਫ਼ ਕਰਨਾ ਆਯੋਗ ਕਰਨ ਵਾਸਤੇ -1 ਸੈੱਟ ਕਰੋ। ਕੈਸ਼ ਵਿੱਚ ਥੰਮਨੇਲ ਲਈ ਵੱਧੋ-ਵੱਧ ਉਮਰ ਦਿਨਾਂ ਵਿੱਚ। ਸਾਫ਼ ਕਰਨਾ ਆਯੋਗ ਕਰਨ ਵਾਸਤੇ -1 ਸੈੱਟ ਕਰੋ। ਕੀ ਕੀ-ਬੋਰਡ ਨੂੰ ਲਾਕ ਕਰਨ ਨੂੰ ਯੋਗ ਕਰਨਾ ਹੈ। ਕੀ ਟਾਇਪਇੰਗ ਬਰੇਕ ਸਕਰੀਨ ਨੂੰ ਟਾਲਿਆ ਜਾ ਸਕੇ। ਮਿੰਟਾਂ ਦੀ ਗਿਣਤੀ, ਜਦੋਂ ਕਿ ਟਾਇਪ ਅੰਤਰਾਲ ਰਹਿ ਸਕੇ। ਮਿੰਟਾਂ ਦੀ ਗਿਣਤੀ, ਜਦੋਂ ਕਿ ਟਾਇਪ ਕਰਨ ਮਗਰੋਂ ਅੰਤਰਾਲ ਮੋਡ ਸ਼ੁਰੂ ਹੋ ਸਕੇ ਕੀ ਇੰਪੁੱਟ ਘਟਨਾਵਾਂ ਲਈ ਸਾਊਂਡ ਚਲਾਉਣੀ ਹੈ। ਘਟਨਾਵਾਂ ਸਾਊਂਡ ਲਈ ਵਰਤਣ ਵਾਸਤੇ XDG ਸਾਊਂਡ ਥੀਮ ਹੈ। ਕੀ ਯੂਜ਼ਰ ਘਟਨਾਵਾਂ ਲਈ ਅਵਾਜ਼ਾਂ ਨੂੰ ਚਲਾਉਣਾ ਹੈ। ਸ਼ੁਰੂਆਤ 'ਤੇ ਸਾਊਡ ਸਰਵਰ ਨੂੰ ਯੋਗ ਮਲਟੀਮੀਡਿਆ ਸਵਿੱਚ-ਬਾਈਡਿੰਗ ਰਾਹੀਂ ਵਰਤਣ ਲਈ ਡਿਫਾਲਟ ਮਿਕਸਰ ਟਰੈਕ ਹਨ। ਮਲਟੀਮੀਡਿਆ ਸਵਿੱਚ-ਬਾਈਡਿੰਗ ਰਾਹੀਂ ਵਰਤਣ ਲਈ ਡਿਫਾਲਟ ਮਿਕਸਰ ਜੰਤਰ ਹੈ। ਜਦੋਂ ਸਹੀਂ ਦਿੱਤਾ ਗਿਆ ਤਾਂ ਗਨੋਮ ਨਮ-ਲਾਕ LED ਦੀ ਹਾਲਤ ਸ਼ੈਸ਼ਨ ਦੌਰਾਨ ਯਾਦ ਰੱਖੇਗਾ। ਘੰਟੀ ਦੀ ਅਵਾਜ਼ ਚਲਾਉਣ ਲਈ ਫਾਇਲ ਸੰਭਵ ਮੁੱਲ ਹਨ "ਚਾਲੂ", "ਬੰਦ" ਅਤੇ "ਪਸੰਦੀਦਾ"। ਕਰਸਰ ਥੀਮ ਵਲੋਂ ਦਿੱਤਾ ਕਰਸਰ ਅਕਾਰ(_T)। ਕਰਸਰ ਥੀਮ ਨਾਂ। ਉਹਨਾਂ Xservers ਵਲੋਂ ਹੀ ਵਰਤਿਆ ਜਾਂਦਾ ਹੈ, ਜੋ Xcursor ਸਹਿਯੋਗੀ ਹੋਵੇ, ਜਿਵੇਂ ਕਿ XFree86 4.3 ਅਤੇ ਨਵਾਂ। ਕਰਸਰ ਲਈ ਫੋਂਟ ਨਾਂ, ਜੇਕਰ ਨਾ ਦਿੱਤਾ ਤਾਂ ਡਿਫਾਲਟ ਫੋਂਟ ਹੀ ਵਰਤੇ ਜਾਣਗੇ ਇਹ ਤਾਂ X ਸਰਵਰ ਨੂੰ ਸ਼ੁਰੂ ਵੇਲੇ ਹੀ ਮਿਲ ਜਾਂਦੇ ਹਨ, ਇਸ ਕਰਕੇ ਸ਼ੈਸ਼ਨ ਵਿੱਚਕਾਰ ਬਦਲਣ ਨਾਲ ਕੋਈ ਫਰਕ ਨਹੀਂ ਪੈਦਾ, ਜਦ ਤੱਕ ਮੁਡ਼ ਚਾਲੂ ਨਹੀ ਕਰਦੇ। ਕਰਸਰ ਟਿਕਾਣੇ ਨੂੰ ਉਭਾਰਿਆ ਜਾਵੇ, ਜਦੋਂ ਕਿ Control ਦੱਬੀ ਅਤੇ ਛੱਡੀ ਜਾਵੇ। ਡਬਲ-ਕਲਿੱਕ ਦੀ ਲੰਬਾਈ। ਚੁੱਕਣਾ ਸ਼ੁਰੂ ਕਰਨ ਤੋਂ ਪਹਿਲਾਂ ਦੂਰੀ ਹੈ। ਦੂਰੀ ਪਿਕਸਲਾਂ ਵਿੱਚ ਜੋ ਕਿ ਸੰਕੇਤਕ ਨੂੰ ਤਹਿ ਕਰਨੀ ਪਵੇ ਤਾਂਕਿ ਐਕਸਲੇਟਿਡ ਮਾਊਸ ਗਤੀ ਸਰਗਰਮ ਹੋ ਸਕੇ ਮੁੱਲ -1 ਮੁੱਲ ਸਿਸਟਮ ਦਾ ਡਿਫਾਲਟ ਹੈ। ਮਾਊਸ ਗਤੀ ਲਈ ਐਕਸਲੇਸ਼ਨ ਬਹੁਲਕ ਹੈ। ਮੁੱਲ -1 ਸਿਸਟਮ ਦਾ ਮੂਲ ਹੈ। ਆਈਕਾਨ ਖੋਲ੍ਹਣ ਲਈ ਸਿੰਗਲ ਕਲਿੱਕ। ਖੱਬੇ-ਹੱਥ ਵਾਲੇ ਮਾਊਸ ਲਈ ਖੱਬਾ ਅਤੇ ਸੱਜਾ ਮਾਊਸ ਬਟਨਾਂ ਨੂੰ ਬਦਲੋ। ਕਿਸੇ ਵੀ URL ਜਾਂ MIME ਟਾਈਪ ਹੈਂਡਲਰ ਐਪਲੀਕੇਸ਼ਨ ਚਲਾਉਣ ਤੋਂ ਪਾਬੰਦੀ। ਯੂਜ਼ਰ ਵਲੋਂ ਆਪਣੀ ਸਕਰੀਨ ਤਾਲਾਬੰਦ ਕਰਨ ਤੋਂ ਰੋਕੋ। ਯੂਜ਼ਰ ਨੂੰ ਆਪਣਾ ਸ਼ੈਸ਼ਨ ਸਰਗਰਮ ਰੱਖਣ ਦੌਰਾਨ ਹੋਰ ਅਕਾਊਂਟ ਵਿੱਚ ਬਦਲਣ ਤੋਂ ਰੋਕਦੀ ਹੈ। ਯੂਜ਼ਰ ਨੂੰ ਪਰਿੰਟਰ ਦਾ ਸੈੱਟਅੱਪ ਨੂੰ ਸੋਧਣ ਤੋਂ ਰੋਕ ਦਿਓ। ਜਿਵੇਂ ਕਿ, ਹਰੇਕ ਕਾਰਜ ਵਿੱਚ "ਪਰਿੰਟਰ ਸੈੱਟਅੱਪ" ਡਾਈਲਾਗ ਨੂੰ ਅਯੋਗ ਕਰ ਦੇਵੇਗਾ। ਯੂਜ਼ਰ ਨੂੰ ਪਰਿੰਟਿੰਗ ਤੋਂ ਰੋਕ ਦਿਉ। ਜਿਵੇਂ ਕਿ, ਹਰੇਕ ਐਪਲੀਕੇਸ਼ਨ ਵਿੱਚੋਂ "ਪਰਿੰਟ ਕਰੋ" ਡਾਈਲਾਗ ਲਈ ਅਸੈੱਸ ਆਯੋਗ ਕਰ ਦਿਓ। ਯੂਜ਼ਰ ਨੂੰ ਫਾਇਲ ਨੂੰ ਡਿਸਕ ਉੱਤੇ ਸੰਭਾਲਣ ਤੋਂ ਰੋਕੇ। ਜਿਵੇਂ ਕਿ, ਹਰੇਕ ਐਪਲੀਕੇਸ਼ਨ ਵਿੱਚ "ਇੰਜ ਸੰਭਾਲੋ" ਡਾਈਲਾਗ ਲਈ ਪਹੁੰਚ ਆਯੋਗ ਕਰ ਦਿਓ। ਯੂਜ਼ਰ ਨੂੰ ਟਰਮੀਨਲ ਜਾਂ ਖਾਸ ਕਮਾਂਡ ਲਾਈਨਾਂ ਨੂੰ ਚਲਾਉਣ ਨੂੰ ਸੋਧਣ ਤੋਂ ਰੋਕ ਦਿਓ ਜਿਵੇਂ ਕਿ, ਪੈਨਲ ਵਿੱਚ "ਐਪਲੀਕੇਸ਼ਨ ਚਲਾਓ" ਡਾਈਲਾਗ ਤੋਂ ਪਹੁੰਚ ਨੂੰ ਅਯੋਗ ਕਰ ਦਿਓ। ਥੀਮ, ਫਾਇਲ ਆਈਕਾਨ ਵੇਖਾਉਣ ਲਈ ਜਦੋਂ ਗਨੋਮ ਡੈਸਕਟਾਪ ਵਿੱਚ ਲਾਗਇਨ ਕਰਨ ਸਮੇਂ ਸ਼ੁਰੂ ਹੋਣ ਵਾਲੇ ਅਸੈਸਟਿਵ ਐਪਲੀਕੇਸ਼ਨਾਂ ਦੀ ਲਿਸਟ ਬੀਪ (ਅਵਾਜ਼), ਜਦੋਂ ਕਿ ਸੋਧ ਦਬਾਈ ਜਾਵੇ। ਅਯੋਗ, ਜਦੋਂ ਦੋ ਕੀ(ਬਟਨ) ਇੱਕਠੀਆਂ ਦਬਾਈਆਂ ਜਾਣ। ਕਿਸੇ ਕੁੰਜੀ ਨੂੰ ਮਾਨਤਾ ਨਾ ਦਿਓ, ਜਦੋਂ ਤੱਕ ਕਿ ਇਹਨਾਂ ਨੂੰ @delay ਮਿਲੀ ਸਕਿੰਟ ਲਈ ਦਬਾਇਆ ਨਹੀਂ ਜਾਂਦਾ ਹੈ। ਮਾਊਸ-ਸਵਿੱਚ ਕੰਮ ਕਰਨ ਸ਼ੁਰੂ ਕਰਨ ਲਈ ਕਿੰਨੇ ਮਿਲੀਸਕਿੰਟ ਉਡੀਕ ਕਰਨੀ ਪਵੇਗੀ 0 ਤੋਂ ਅਧਿਕਤਮ ਗਤੀ ਉੱਤੇ ਜਾਣ ਲਈ ਇਹ ਕਿੰਨੇ ਮਿਲੀਸਕਿੰਟ ਲੈਂਦਾ ਹੈ ਅਧਿਕਤਮ ਗਤੀ ਤੇ ਕਿੰਨੇ ਪਿਕਸਲ ਪ੍ਰਤੀ ਸਕਿੰਟ ਲੋਡ਼ੀਦੇ ਹਨ ਇਕੋਂ ਸਮੇਂ ਦੱਬੀ _ਇੱਕੋ_ ਸਵਿੱਚ ਨੂੰ ਕਈ ਵਾਰ ਦੱਬਣਾ @delay ਮਿਲੀਸਕਿੰਟ ਅੰਤਾਰਲ ਨਾਲ ਅਣਡਿੱਠਾ ਕਰੋ। ਕੀ ਡਿਫਾਲਟ ਟਾਸਕ ਐਪਲੀਕੇਸ਼ਨ ਨੂੰ ਚੱਲਣ ਲਈ ਟਰਮੀਨਲ ਲੋਡ਼ੀਦਾ ਹੈ ਡਿਫਾਲਟ ਟਾਸਕ ਐਪਲੀਕੇਸ਼ਨ ਕੀ ਡਿਫਾਲਟ ਕੈਲੰਡਰ ਐਪਲੀਕੇਸ਼ਨ ਨੂੰ ਚੱਲਣ ਲਈ ਟਰਮੀਨਲ ਲੋਡ਼ੀਦਾ ਹੈ ਡਿਫਾਲਟ ਕੈਲੰਡਰ ਐਪਲੀਕੇਸ਼ਨ ਪਹਿਲੇ ਵਰਕਸਪੇਸ ਵਿੱਚ ਵਿੰਡੋ ਮੈਨੇਜਰ ਦੀ ਨਾਂ ਸੂਚੀ ਹੈ। ਇਹ ਕੁੰਜੀ ਗਨੋਮ 2.12 ਵਿੱਚ ਬਰਤਰਫ਼ ਕਰ ਦਿੱਤੀ ਗਈ ਹੈ। ਵਰਕਸਪੇਸਾਂ ਦੀ ਗਿਣਤੀ ਜੋ ਕਿ ਵਿੰਡੋ ਪਰਬੰਧਕ ਵਰਤ ਸਕਦੇ ਹਨ। ਇਹ ਕੁੰਜੀ ਨੂੰ ਗਨੋਮ 2.12 ਵਿੱਚ ਬਰਤਰਫ਼ ਕੀਤਾ ਜਾ ਚੁੱਕਿਆ ਹੈ। ਵਿੰਡੋ ਮੈਨੇਜਰ ਨਾਲ ਪਹਿਲਾਂ ਕੋਸ਼ਿਸ਼ ਕਰੋ। ਇਹ ਕੁੰਜੀ ਨੂੰ ਗਨੋਮ 2.12 ਵਿੱਚ ਬਰਤਰਫ਼ ਕਰ ਦਿੱਤਾ ਗਿਆ ਹੈ। ਫਾਲਬੈਕ ਵਿੰਡੋ ਮੈਨੇਜਰ, ਜੇਕਰ ਯੂਜ਼ਰ ਪਰਬੰਧਕ ਨਾ ਲੱਭਿਆ ਜਾ ਸਕੇ। ਇਹ ਕੁੰਜੀ ਗਨੋਮ 2.12 ਵਿੱਚ ਬਰਤਰਫ਼ ਕੀਤੀ ਜਾ ਚੁੱਕੀ ਹੈ। ਕੀ ਡਿਫਾਲਟ ਬਰਾਊਜ਼ਰ ਨੈਟਸਕੇਪ ਰਿਮੋਟ ਨੂੰ ਸਮਝਦਾ ਹੈ। ਕੀ ਡਿਫਾਲਟ ਬਰਾਊਜ਼ਰ ਨੂੰ ਚੱਲਣ ਲਈ ਟਰਮੀਨਲ ਲੋਡ਼ੀਦਾ ਹੈ। ਸਭ URL ਲਈ ਡਿਫਾਲਟ ਬਰਾਊਜ਼ਰ ਹੈ। ਲਾਗਇਨ ਦੌਰਾਨ ਪਸੰਦੀਦਾ ਮੋਬਾਇਲ ਅਸੈਸਟਿਵ ਤਕਨੀਕੀ ਕਾਰਜ ਗਨੋਮ ਵਲੋਂ ਸ਼ੁਰੂ ਕਰਨ ਲਈ ਲਾਗਇਨ, ਮੇਨੂ ਜਾਂ ਕਮਾਂਡ ਲਾਇਨ ਵਾਸਤੇ ਪਸੰਦੀਦਾ ਮੋਬਾਇਲ ਅਸੈਸਟਿਵ ਤਕਨੀਕੀ ਕਾਰਜ ਲਾਗਇਨ ਦੌਰਾਨ ਪਸੰਦੀਦਾ ਦਿੱਖ ਅਸੈਸਟਿਵ ਤਕਨੀਕੀ ਕਾਰਜ ਗਨੋਮ ਵਲੋਂ ਸ਼ੁਰੂ ਕਰਨ ਲਈ ਲਾਗਇਨ, ਮੇਨੂ ਜਾਂ ਕਮਾਂਡ ਲਾਇਨ ਵਾਸਤੇ ਪਸੰਦੀਦਾ ਦਿੱਖ ਅਸੈਸਟਿਵ ਤਕਨੀਕੀ ਕਾਰਜ ਫਾਇਲਾਂ ਨੂੰ ਵੇਖਣ ਲਈ ਵਰਤਣ ਵਾਲਾ ਕਾਰਜ, ਜੋ ਕਿ ਹਿੱਸੇ ਵੇਖਣ ਦੇ ਲਈ ਜ਼ਰੂਰੀ ਹੈ। ਪੈਰਾਮੀਟਰ %s ਨੂੰ ਫਾਇਲ ਦੇ URI ਨਾਲ ਤਬਦੀਲ ਕਰ ਦਿੱਤਾ ਜਾਵੇਗਾ, ਪੈਰਾਮੀਟਰ %c ਨੂੰ ਹਿੱਸੇ IID ਨਾਲ ਤਬਦੀਲ ਕਰ ਦਿੱਤਾ ਜਾਵੇਗਾ। ਡਿਫਾਲਟ ਟਰਮੀਨਲ ਕਾਰਜ ਵਿੱਚ ਵਰਤਣ ਲਈ Exec ਆਰਗੂਮੈਂਟ ਹੈ। ਡਿਫਾਲਟ ਟਰਮੀਨਲ ਕਾਰਜ, ਜੋ ਕਿ ਕਾਰਜਾਂ ਲਈ ਵਰਤਣਾ ਹੈ, ਜੋ ਕਿ ਟਰਮੀਨਲ ਦੀ ਮੰਗ ਕਰਦੇ ਹਨ। ਸਹੀ, ਜੇਕਰ ਕਾਰਜ, ਜੋ ਕਿ ਇਸ URL ਨੂੰ ਵਰਤਦਾ ਹੈ, ਟਰਮੀਨਲ ਵਿੱਚ ਚੱਲੇ। ਜੇਕਰ ਯੋਗ ਕੀਤਾ ਤਾਂ ਕਮਾਂਡ ਲਾਈਨ "h323" URL ਨੂੰ ਹੈਂਡਲ ਕਰੇਗੀ। ਸਹੀ ਕਰ ਦਿਉ ਤਾਂ ਕਿ ਕਾਰਜ, ਜੋ ਕਿ "command(ਕਮਾਂਡ)" ਵਿੱਚ ਦਿੱਤਾ, "h323" URL ਨੂੰ ਵਰਤ ਸਕੇ। ਸਹੀ, ਜੇਕਰ ਕਾਰਜ, ਜੋ ਕਿ ਇਸ URL ਨੂੰ ਵਰਤਦਾ ਹੈ, ਟਰਮੀਨਲ ਵਿੱਚ ਚੱਲੇ। ਜੇਕਰ ਯੋਗ ਕੀਤਾ ਤਾਂ ਕਮਾਂਡ ਲਾਈਨ "callto" URL ਨੂੰ ਹੈਂਡਲ ਕਰੇਗੀ। ਸਹੀ ਕਰ ਦਿਉ ਤਾਂ ਕਿ ਕਾਰਜ, ਜੋ ਕਿ "command(ਕਮਾਂਡ)" ਵਿੱਚ ਦਿੱਤਾ, "callto" URL ਨੂੰ ਵਰਤ ਸਕੇ| ਸਹੀ, ਜੇਕਰ ਕਾਰਜ, ਜੋ ਕਿ ਇਸ URL ਨੂੰ ਵਰਤਦਾ ਹੈ, ਟਰਮੀਨਲ ਵਿੱਚ ਚੱਲੇ। ਜੇਕਰ ਯੋਗ ਕੀਤਾ ਤਾਂ ਕਮਾਂਡ ਲਾਈਨ "mailto" URL ਨੂੰ ਹੈਂਡਲ ਕਰੇਗੀ। ਸਹੀ ਕਰ ਦਿਉ ਤਾਂ ਕਿ ਕਾਰਜ, ਜੋ ਕਿ "command(ਕਮਾਂਡ)" ਵਿੱਚ ਦਿੱਤਾ, "mailto" URL ਨੂੰ ਵਰਤ ਸਕੇ। ਸਹੀ, ਜੇਕਰ ਕਾਰਜ, ਜੋ ਕਿ ਇਸ URL ਨੂੰ ਵਰਤਦਾ ਹੈ, ਟਰਮੀਨਲ ਵਿੱਚ ਚੱਲੇ। ਜੇਕਰ ਯੋਗ ਕੀਤਾ ਤਾਂ ਕਮਾਂਡ ਲਾਈਨ "https" URL ਨੂੰ ਹੈਂਡਲ ਕਰੇਗੀ। ਸਹੀ ਕਰ ਦਿਉ ਤਾਂ ਕਿ ਕਾਰਜ, ਜੋ ਕਿ "command(ਕਮਾਂਡ)" ਵਿੱਚ ਦਿੱਤਾ, "https" URL ਨੂੰ ਵਰਤ ਸਕੇ। ਸਹੀ, ਜੇਕਰ ਕਾਰਜ, ਜੋ ਕਿ ਇਸ URL ਨੂੰ ਵਰਤਦਾ ਹੈ, ਟਰਮੀਨਲ ਵਿੱਚ ਚੱਲੇ। ਜੇਕਰ ਯੋਗ ਕੀਤਾ ਤਾਂ ਕਮਾਂਡ ਲਾਈਨ "http" URL ਨੂੰ ਹੈਂਡਲ ਕਰੇਗੀ। ਸਹੀ ਕਰ ਦਿਉ ਤਾਂ ਕਿ ਕਾਰਜ, ਜੋ ਕਿ "command(ਕਮਾਂਡ)" ਵਿੱਚ ਦਿੱਤਾ, "http" URL ਨੂੰ ਵਰਤ ਸਕੇ। ਸਹੀ, ਜੇਕਰ ਕਾਰਜ, ਜੋ ਕਿ ਇਸ URL ਨੂੰ ਵਰਤਦਾ ਹੈ, ਟਰਮੀਨਲ ਵਿੱਚ ਚੱਲੇ। ਜੇਕਰ ਯੋਗ ਕੀਤਾ ਤਾਂ ਕਮਾਂਡ ਲਾਈਨ "man" URL ਨੂੰ ਹੈਂਡਲ ਕਰੇਗੀ। ਸਹੀ ਕਰ ਦਿਉ ਤਾਂ ਕਿ ਕਾਰਜ, ਜੋ ਕਿ "command(ਕਮਾਂਡ)" ਵਿੱਚ ਦਿੱਤਾ, "man" URL ਨੂੰ ਵਰਤ ਸਕੇ। ਸਹੀ, ਜੇਕਰ ਕਾਰਜ, ਜੋ ਕਿ ਇਸ URL ਨੂੰ ਵਰਤਦਾ ਹੈ, ਟਰਮੀਨਲ ਵਿੱਚ ਚੱਲੇ। ਜੇਕਰ ਯੋਗ ਕੀਤਾ ਤਾਂ ਕਮਾਂਡ ਲਾਈਨ "info" URL ਨੂੰ ਹੈਂਡਲ ਕਰੇਗੀ। ਸਹੀ ਕਰ ਦਿਉ ਤਾਂ ਕਿ ਕਾਰਜ, ਜੋ ਕਿ "command(ਕਮਾਂਡ)" ਵਿੱਚ ਦਿੱਤਾ, "info" URL ਨੂੰ ਵਰਤ ਸਕੇ। ਸਹੀ, ਜੇਕਰ ਕਾਰਜ, ਜੋ ਕਿ ਇਸ URL ਨੂੰ ਵਰਤਦਾ ਹੈ, ਟਰਮੀਨਲ ਵਿੱਚ ਚੱਲੇ। ਜੇਕਰ ਯੋਗ ਕੀਤਾ ਤਾਂ ਕਮਾਂਡ ਲਾਈਨ "ghelp" URL ਨੂੰ ਹੈਂਡਲ ਕਰੇਗੀ। ਸਹੀ ਕਰ ਦਿਉ ਤਾਂ ਕਿ ਕਾਰਜ, ਜੋ ਕਿ "command(ਕਮਾਂਡ)" ਵਿੱਚ ਦਿੱਤਾ, "ghelp" URL ਨੂੰ ਵਰਤ ਸਕੇ। ਸਹੀ, ਜੇਕਰ ਕਾਰਜ, ਜੋ ਕਿ ਇਸ URL ਨੂੰ ਵਰਤਦਾ ਹੈ, ਟਰਮੀਨਲ ਵਿੱਚ ਚੱਲੇ। ਜੇਕਰ ਯੋਗ ਕੀਤਾ ਤਾਂ ਕਮਾਂਡ ਲਾਈਨ "trash" URL ਨੂੰ ਹੈਂਡਲ ਕਰੇਗੀ। ਸਹੀ ਕਰ ਦਿਉ ਤਾਂ ਕਿ ਕਾਰਜ, ਜੋ ਕਿ "command(ਕਮਾਂਡ)" ਵਿੱਚ ਦਿੱਤਾ, "trash" URL ਨੂੰ ਵਰਤ ਸਕੇ। ਸਹੀਂ, ਜੇ ਕਮਾਂਡ ਨੂੰ ਇਸ ਟਾਈਪ ਦੇ URL ਨੂੰ ਹੈਂਡਲ ਕਰਨ ਲਈ ਟਰਮੀਨਲ ਤੋਂ ਚਲਾਉਣਾ ਹੈ। "ymsgr" URL ਹੈਂਡਲ ਕਰਨ ਲਈ ਵਰਤਣ ਵਾਸਤੇ ਕਮਾਂਡ, ਜੇ ਯੋਗ ਕੀਤੀ ਹੈ ਤਾਂ। ਸਹੀਂ, ਜੇ "command" ਕੀ ਵਿੱਚ ਦਿੱਤੀ ਕਮਾਂਡ "ymsgr" URL ਹੈਂਡਲ ਕਰੇ। ਸਹੀਂ, ਜੇ ਕਮਾਂਡ ਨੂੰ ਇਸ ਟਾਈਪ ਦੇ URL ਨੂੰ ਹੈਂਡਲ ਕਰਨ ਲਈ ਟਰਮੀਨਲ ਤੋਂ ਚਲਾਉਣਾ ਹੈ। "xmpp" URL ਹੈਂਡਲ ਕਰਨ ਲਈ ਵਰਤਣ ਵਾਸਤੇ ਕਮਾਂਡ, ਜੇ ਯੋਗ ਕੀਤੀ ਹੈ ਤਾਂ। ਸਹੀਂ, ਜੇ "command" ਕੀ ਵਿੱਚ ਦਿੱਤੀ ਕਮਾਂਡ "xmpp" URL ਹੈਂਡਲ ਕਰੇ। ਸਹੀਂ, ਜੇ ਕਮਾਂਡ ਨੂੰ ਇਸ ਟਾਈਪ ਦੇ URL ਨੂੰ ਹੈਂਡਲ ਕਰਨ ਲਈ ਟਰਮੀਨਲ ਤੋਂ ਚਲਾਉਣਾ ਹੈ। "sip" URL ਹੈਂਡਲ ਕਰਨ ਲਈ ਵਰਤਣ ਵਾਸਤੇ ਕਮਾਂਡ, ਜੇ ਯੋਗ ਕੀਤੀ ਹੈ ਤਾਂ। ਸਹੀਂ, ਜੇ "command" ਕੀ ਵਿੱਚ ਦਿੱਤੀ ਕਮਾਂਡ "sip" URL ਹੈਂਡਲ ਕਰੇ। ਸਹੀਂ, ਜੇ ਕਮਾਂਡ ਨੂੰ ਇਸ ਟਾਈਪ ਦੇ URL ਨੂੰ ਹੈਂਡਲ ਕਰਨ ਲਈ ਟਰਮੀਨਲ ਤੋਂ ਚਲਾਉਣਾ ਹੈ। "msnim" URL ਹੈਂਡਲ ਕਰਨ ਲਈ ਵਰਤਣ ਵਾਸਤੇ ਕਮਾਂਡ, ਜੇ ਯੋਗ ਕੀਤੀ ਹੈ ਤਾਂ। ਸਹੀਂ, ਜੇ "command" ਕੀ ਵਿੱਚ ਦਿੱਤੀ ਕਮਾਂਡ "msnim" URL ਹੈਂਡਲ ਕਰੇ। ਸਹੀਂ, ਜੇ ਕਮਾਂਡ ਨੂੰ ਇਸ ਟਾਈਪ ਦੇ URL ਨੂੰ ਹੈਂਡਲ ਕਰਨ ਲਈ ਟਰਮੀਨਲ ਤੋਂ ਚਲਾਉਣਾ ਹੈ। "irc" URL ਹੈਂਡਲ ਕਰਨ ਲਈ ਵਰਤਣ ਵਾਸਤੇ ਕਮਾਂਡ, ਜੇ ਯੋਗ ਕੀਤੀ ਹੈ ਤਾਂ। ਸਹੀਂ, ਜੇ "command" ਕੀ ਵਿੱਚ ਦਿੱਤੀ ਕਮਾਂਡ "irc" URL ਹੈਂਡਲ ਕਰੇ। ਸਹੀਂ, ਜੇ ਕਮਾਂਡ ਨੂੰ ਇਸ ਟਾਈਪ ਦੇ URL ਨੂੰ ਹੈਂਡਲ ਕਰਨ ਲਈ ਟਰਮੀਨਲ ਤੋਂ ਚਲਾਉਣਾ ਹੈ। "icq" URL ਹੈਂਡਲ ਕਰਨ ਲਈ ਵਰਤਣ ਵਾਸਤੇ ਕਮਾਂਡ, ਜੇ ਯੋਗ ਕੀਤੀ ਹੈ ਤਾਂ। ਸਹੀਂ, ਜੇ "command" ਕੀ ਵਿੱਚ ਦਿੱਤੀ ਕਮਾਂਡ "icq" URL ਹੈਂਡਲ ਕਰੇ। ਸਹੀਂ, ਜੇ ਕਮਾਂਡ ਨੂੰ ਇਸ ਟਾਈਪ ਦੇ URL ਨੂੰ ਹੈਂਡਲ ਕਰਨ ਲਈ ਟਰਮੀਨਲ ਤੋਂ ਚਲਾਉਣਾ ਹੈ। "gg" URL ਹੈਂਡਲ ਕਰਨ ਲਈ ਵਰਤਣ ਵਾਸਤੇ ਕਮਾਂਡ, ਜੇ ਯੋਗ ਕੀਤੀ ਹੈ ਤਾਂ। ਸਹੀਂ, ਜੇ "command" ਕੀ ਵਿੱਚ ਦਿੱਤੀ ਕਮਾਂਡ "gg" URL ਹੈਂਡਲ ਕਰੇ। ਸਹੀਂ, ਜੇ ਕਮਾਂਡ ਨੂੰ ਇਸ ਟਾਈਪ ਦੇ URL ਨੂੰ ਹੈਂਡਲ ਕਰਨ ਲਈ ਟਰਮੀਨਲ ਤੋਂ ਚਲਾਉਣਾ ਹੈ। "aim" URL ਹੈਂਡਲ ਕਰਨ ਲਈ ਵਰਤਣ ਵਾਸਤੇ ਕਮਾਂਡ, ਜੇ ਯੋਗ ਕੀਤੀ ਹੈ ਤਾਂ। ਸਹੀਂ, ਜੇ "command" ਕੀ ਵਿੱਚ ਦਿੱਤੀ ਕਮਾਂਡ "aim" URL ਹੈਂਡਲ ਕਰੇ। ਜੇ ਇਹ ਚੋਣ ਯੋਗ ਕੀਤੀ ਤਾਂ ਇਸਕੇਪ (ESC) ਸਵਿੱਚ ਦੱਬਣ ਨਾਨਲ ਨੋਟਿਸ ਬੰਦ ਹੋ ਸਕਦੇ ਹਨ। ਅੰਕ ਮੁੱਲ ਵੇਖਾਉਦਾ ਹੈ ਕਿ ਜਦੋਂ ਵੀ ਇੱਕ ਲਿੰਕ ਅੱਪਡੇਟ ਰਵੱਈਆ ਹੋਣ ਦੀ ਹਾਲਤ ਵਿੱਚ ਖਾਸ ਰਵੱਈਆ ਹਮੇਸ਼ਾ ਕਰੋ, ਨਾ ਕਿ ਯੂਜ਼ਰ ਨੂੰ ਪੁੱਛੋ। ਮੁੱਲ ਨੂੰ ਅੰਦਰੂਨੀ ਗਿਣਤੀ ਨਾਲ ਮੈਪ ਕੀਤਾ ਗਿਆ ਹੈ। 0 ਦਾ ਮਤਲਬ ਹੈ ਕਿ ਯੂਜ਼ਰ ਅਪਵਾਦ ਹੋਣ ਦੀ ਹਾਲਤ ਵਿੱਚ ਪੁੱਛਿਆ ਜਾਣਾ ਚਾਹੁੰਦਾ ਹੈ, ਜਦੋਂ ਵੀ ਨੋਟ ਲਿਆ ਬਦਲਿਆ ਨਾਂ ਹੋਰ ਮੌਜੂਦ ਲਿੰਕ ਦਾ ਨਾਂ ਹੋਵੇ। 1 ਦਰਸਾਉਂਦਾ ਹੈ ਕਿ ਲਿੰਕ ਨੂੰ ਆਟੋਮੈਟਿਕ ਹਟਾ ਦਿੱਤਾ ਜਾਵੇਗਾ। 2 ਦਰਸਾਉਂਦਾ ਹੈ ਕਿ ਉਹ ਲਿੰਕ ਟੈਕਸਟ ਨੂੰ ਨਵੇਂ ਨੋਟ ਨਾਂ ਨਾਲ ਅੱਪਡੇਟ ਕੀਤਾ ਜਾਵੇਗਾ ਤਾਂ ਕਿ ਲਿੰਕ ਕਰਨ ਲਈ ਨੋਟ ਨਾਂ ਬਦਲਣ ਨਾਲ ਜਾਰੀ ਰੱਖਿਆ ਜਾਵੇ। SSH ਰਾਹੀਂ ਸਿਕਰੋਨਾਈਜ਼ੇਸ਼ਨ ਸਰਵਰ ਨਾਲ ਕੁਨੈਕਟ ਕਰਨ ਵਾਸਤੇ ਵਰਤਣ ਲਈ ਪੋਰਟ ਹੈ। -1 ਜਾਂ ਘੱਟ ਸੈੱਟ ਕਰੋ ਜੇ ਡਿਫਾਲਟ SSH ਪੋਰਟ ਸੈਟਿੰਗ ਦੀ ਵਰਤੋਂ ਕਰਨੀ ਹੋਵੇ। SSH ਰਾਹੀਂ ਸਿਕਰੋਨਾਈਜ਼ੇਸ਼ਨ ਸਰਵਰ ਨਾਲ ਕੁਨੈਕਟ ਕਰਨ ਵਾਸਤੇ ਯੂਜ਼ਰ ਨਾਂ। SSH ਸਰਵਰ ਦਾ URL ਟੋਮਬਏ ਸੈਕਰੋਨਾਈਜ਼ੇਸ਼ਨ ਡਾਇਰੈਕਟਰੀ ਰੱਖਦਾ ਹੈ। SSH ਸਰਵਰ ਲਈ ਪਾਥ, ਜਿੱਥੇ ਟੋਮਬਏ ਸੈਕਰੋਨਾਈਜ਼ੇਸ਼ਨ ਡਾਇਰੈਕਟਰੀ ਹੈ (ਚੋਣਵਾਂ)। ਸਮਾਂ (ਮਿਲੀਸਕਿੰਟ ਵਿੱਚ), ਜੋ ਟੋਮਬਏ ਜਵਾਬ ਦੇਣ ਤੋਂ ਪਹਿਲਾਂ ਉਡੀਕੇ, ਜਦੋਂ FUSE ਨੂੰ ਇੱਕ ਸੈਕਰੋ ਸ਼ੇਅਰ ਮਾਊਂਟ ਕਰਨ ਲਈ ਵਰਤੇ। "ਸਭ ਨੋਟ ਲੱਭੋ" ਵਿੰਡੋ ਦਾ Y ਧੁਰਾ ਜਾਣੋ; ਟੋਮਬਏ ਬੰਦ ਹੋਣ ਸਮੇਂ ਸੰਭਾਲੀ ਗਈ। "ਸਭ ਨੋਟ ਲੱਭੋ" ਵਿੰਡੋ ਦਾ X ਧੁਰਾ ਜਾਣੋ; ਟੋਮਬਏ ਬੰਦ ਹੋਣ ਸਮੇਂ ਸੰਭਾਲੀ ਗਈ। "ਸਭ ਨੋਟ ਲੱਭੋ" ਵਿੰਡੋ ਦੀ ਪਿਕਸਲ ਚੌੜਾਈ ਲਵੋ; ਟੋਮਬਏ ਬੰਦ ਹੋਣ ਸਮੇਂ ਸੰਭਾਲੀ ਗਈ। "ਸਭ ਨੋਟ ਲੱਭੋ" ਵਿੰਡੋ ਦੀ ਪਿਕਸਲ ਉਚਾਈ ਲਵੋ; ਟੋਮਬਏ ਬੰਦ ਹੋਣ ਸਮੇਂ ਸੰਭਾਲੀ ਗਈ। ਜੇ ਯੋਗ ਕੀਤਾ ਤਾਂ, ਸਭ ਨੋਟਿਸ, ਜੋ ਕਿ ਟੋਮਬਾਏ ਦੇ ਬੰਦ ਕਰਨ ਸਮੇਂ ਖੁੱਲ੍ਹੇ ਹੋਣਗੇ, ਸ਼ੁਰੂ ਹੋਣ ਉੱਤੇ ਆਟੋਮੈਟਿਕ ਹੀ ਮੁੜ-ਖੋਲ੍ਹੇ ਜਾਣਗੇ। ਟੋਮਬੋਏ ਟਰੇ ਜਾਂ ਪੈਨਲ ਐਪਲਿਟ ਨੋਟ ਮੇਨੂ ਵਿੱਚ ਵੇਖਾਉਣ ਲਈ ਨੋਟ ਟਾਈਟਲ ਦੇ ਵੱਧ ਤੋਂ ਵੱਧ ਅੱਖਰ। ਨੋਟ URI ਦੇ ਖਾਲੀ ਸਪੇਸ ਨਾਲ ਵੱਖ ਕੀਤੀ ਲਿਸਟ ਲਈ ਨੋਟਿਸ, ਜੋ ਕਿ ਹਮੇਸ਼ਾ ਟੋਮਬਏ ਨੋਟ ਮੇਨੂ ਵਿੱਚ ਵੇਖਾਈ ਦੇਵੇਗੀ। ਅੰਕ ਟੋਮਬਏ ਨੋਟ ਮੇਨੂ ਵਿੱਚ ਵੇਖਾਏ ਜਾਣ ਵਾਲੇ ਨੋਟਿਸਾਂ ਦੀ ਘੱਟੋ-ਘੱਟ ਗਿਣਤੀ ਦਰਸਾਉਦਾ ਹੈ। ਨੋਟ ਦਾ ਨੋਟਿਸ URI ਜਿਸ ਨੂੰ "ਇੱਥੋਂ ਸ਼ੁਰੂ ਕਰੋ" ਨੋਟਿਸ ਮੰਨਿਆ ਜਾਵੇ, ਜੋ ਕਿ ਹਮੇਸ਼ਾ ਟੋਮਬਏ ਨੋਟ ਮੇਨੂ ਦੇ ਤਲ ਉੱਤੇ ਰੱਖਿਆ ਅਤੇ ਹਾਟ-ਸਵਿੱਚਾਂ ਰਾਹੀਂ ਖੋਲ੍ਹਿਆ ਜਾ ਸਕਦਾ ਹੈ। ਜੇ ਚੋਣ ਕੀਤੀ ਤਾਂ ਟੋਮਬੋਏ ' ਟਰੇ ਆਈਕਾਨ ਨੋਟੀਫਿਕੇਸ਼ਨ ਖੇਤਰ 'ਚ ਵੇਖਾਇਆ ਜਾਵੇਗਾ। ਇਸ ਨੂੰ ਬੰਦ ਕਰਨਾ ਫਾਇਦੇਮੰਦ ਹੋ ਸਕਦਾ ਹੈ, ਹੋਰ ਐਪਲੀਕੇਸ਼ਨ ਟਰੇ ਆਈਕਾਨ ਦੀ ਸਹੂਲਤ ਦਿੰਦੀ ਹੋਵੇ। ਜੇ ਬੰਦ ਕੀਤਾ ਤਾਂ, "ਨੋਟ ਹਟਾਓ" ਪੁਸ਼ਟੀ ਡਾਈਲਾਗ ਨੂੰ ਵੇਖਾਇਆ ਨਹੀਂ ਜਾਵੇਗਾ। ਜੇ ਠੀਕ ਹੈ ਤਾਂ /apps/tomboy/global_keybindings ਵਿੱਚ desktop-global ਸਵਿੱਚ-ਬਾਈਡਿੰਗ ਨੂੰ ਚਾਲੂ ਕੀਤਾ ਜਾਵੇਗਾ, ਜੋ ਕਿ ਟੋਮਬਏ ਕਾਰਵਾਈ ਨੂੰ ਕਿਸੇ ਵੀ ਹੋਰ ਕਾਰਜ ਰਾਹੀਂ ਉਪਲੱਬਧ ਕਰਵਾਉਣ ਲਈ ਸਹਾਇਕ ਹੈ। ਜੇ enable_custom_font ਠੀਕ ਰੱਖੀ ਗਈ ਤਾਂ ਇੱਥੇ ਸੈੱਟ ਕੀਤਾ ਗਿਆ ਫੋਂਟ ਨਾਂ ਸੈੱਟ ਨੂੰ ਨੋਟ ਵੇਖਾਉਣ ਲਈ ਸਮੇਂ ਵਰਤਿਆ ਜਾਵੇਗਾ। ਜੇ ਠੀਕ ਹੋਇਆ ਤਾਂ custom_font_face ਵਿੱਚ ਫੋਂਟ ਨਾਂ ਸੈੱਟ ਨੂੰ ਨੋਟ ਵੇਖਾਉਣ ਦੌਰਾਨ ਵਰਤਿਆ ਜਾਵੇਗਾ। ਨਹੀਂ ਤਾਂ ਡੈਸਕਟਾਪ ਡਿਫਾਲਟ ਫੋਂਟ ਹੀ ਵਰਤੇ ਜਾਣਗੇ। ਇਹ ਚੋਣ ਕਰੋ, ਜੇ ਤੁਸੀਂ ਇੱਥੋਂ ਸ਼ੁਰੂ ਕਰੋ ਨੋਟ ਵਿੱਚ ਸਮਾਂ-ਮੋਹਰ ਸਮੱਗਰੀ ਚੇਪਣ ਲਈ ਟੋਮਬਏ ਆਈਕਾਨ ਉੱਤੇ ਮੱਧ-ਕਲਿੱਕ ਵਰਤਣਾ ਚਾਹੁੰਦੇ ਹੋ। ਜੇ ਤੁਸੀਂ ਆਟੋਮੈਟਿਕ ਹੀ ਬਿੰਦੀਆਂ ਵਾਲੀ ਲਿਸਟ ਬਣਾਉਣੀ ਚਾਹੁੰਦੇ ਹੋ, ਜਦੋਂ ਕਿ ਇੱਕ ਲਾਈਨ ਦੇ ਸ਼ੁਰੂ ਵਿੱਚ - ਜਾਂ * ਲਿਖੋ ਤਾਂ ਇਹ ਚੋਣ ਯੋਗ ਕਰੋ। ThatLookLikeThis ਵਰਗੇ ਸ਼ਬਦ ਉਭਾਰਨ ਲਈ ਇਹ ਚੋਣ ਕਰੋ। ਉਸ ਸ਼ਬਦ ਨੂੰ ਦਬਾਉਣਾ ਨਾਲ ਉਸ ਨਾਂ ਨਾਲ ਇੱਕ ਸੂਚਨਾ ਬਣਾਈ ਜਾਵੇਗੀ। ਜੇ ਠੀਕ ਹੈ ਤਾਂ ਗਲਤ-ਸ਼ਬਦ ਜੋੜ ਹੇਠ ਲਾਲ ਰੰਗ ਦੀ ਲਕੀਰ ਖਿੱਚੀ ਜਾਵੇਗੀ ਅਤੇ ਠੀਕ ਸ਼ਬਦ ਜੋੜ ਨੂੰ ਸੱਜਾ ਬਟਨ ਦਬਾਉਣ ਵਾਲੇ ਮੇਨੂ ਵਿੱਚ ਸੁਝਾਅ ਵਜੋਂ ਵੇਖਾਇਆ ਜਾਵੇਗਾ। ਟਾਈਮ-ਮੋਹਰ ਵਿੱਚ ਵਰਤਣ ਵਾਸਤੇ ਮਿਤੀ ਫਾਰਮੈਟ ਹੈ। ਅੰਕ ਮੁੱਲ ਦਰਸਾਉਂਦਾ ਹੈ ਕਿ ਆਪਣੇ ਨੋਟਾਂ ਨੂੰ ਬੈਕਗਰਾਊਂਡ ਨਾਲ ਕਿੰਨੀ ਕੁ ਵਾਰ ਸੈਕਰੋਨਾਈਜ਼ ਕਰਨਾ ਹੈ (ਜੇ ਸੈਕਰੋਨਾਈਜ਼ ਸੰਰਚਨਾ ਕੀਤੀ ਹੋਵੇ)। 1 ਤੋਂ ਘੱਟ ਮੁੱਲ ਦਾ ਮਤਲਬ ਹੈ ਕਿ ਆਟੋ-ਸੈਕਰੋ ਨਹੀਂ ਹੁੰਦਾ। ਘੱਟੋ-ਘੱਟ ਮਨਜ਼ੂਰ ਮੁੱਲ ੫ ਹੈ। ਮੁੱਲ ਮਿੰਟਾਂ ਵਿੱਚ ਹੈ। ਅੰਕ ਮੁੱਲ ਵੇਖਾਉਦਾ ਹੈ ਕਿ ਜਦੋਂ ਵੀ ਇੱਕ ਅਪਵਾਦ ਹੋਣ ਦੀ ਹਾਲਤ ਵਿੱਚ ਖਾਸ ਰਵੱਈਆ ਹਮੇਸ਼ਾ ਕਰੋ, ਨਾ ਕਿ ਯੂਜ਼ਰ ਨੂੰ ਪੁੱਛੋ। ਮੁੱਲ ਨੂੰ ਅੰਦਰੂਨੀ ਗਿਣਤੀ ਨਾਲ ਮੈਪ ਕੀਤਾ ਗਿਆ ਹੈ। 0 ਦਾ ਮਤਲਬ ਹੈ ਕਿ ਯੂਜ਼ਰ ਅਪਵਾਦ ਹੋਣ ਦੀ ਹਾਲਤ ਵਿੱਚ ਪੁੱਛਿਆ ਜਾਣਾ ਚਾਹੁੰਦਾ ਹੈ, ਤਾਂ ਕਿ ਹਰ ਅਪਵਾਦ ਹਾਲਤ ਵਿੱਚ ਕੇਸ ਮੁਤਾਬਕ ਖੁਦ ਹੈਂਡਲ ਕਰ ਸਕੇ। ਇਸ ਸਮੇਂ ਸੰਰਚਿਤ ਨੋਟ ਸਿਕਰੋਨਾਈਜ਼ੇਸ਼ਨ ਸਰਵਿਸ addin ਲਈ ਵਿੱਲਖਣ ਪਛਾਣਕਰਤਾ। ਸਿਕਰੋਨਾਈਜ਼ੇਸ਼ਨ ਸਰਵਰ ਲਈ ਮਾਰਗ ਹੈ, ਜਦੋਂ ਕਿ ਫਾਇਲ-ਸਿਸਟਮ ਸਿਕਰੋਨਾਈਜ਼ੇਸ਼ਨ ਸਰਵਿਸ addin ਦੀ ਵਰਤੋਂ ਹੋਵੇ। ਇਹ ਟੋਮਬਾਏ ਕਲਾਈਟ ਲਈ ਵਿਲੱਖਣ ਪਛਾਣ, ਜੋ ਕਿ ਸਿਕਰੋਨਾਈਜ਼ੇਸ਼ਨ ਸਰਵਰ ਨਾਲ ਕਮਿਊਨੀਕੇਟ ਕਰਨ ਲਈ ਵਰਤੀ ਜਾਂਦੀ ਹੈ। ਬਿਨਾਂ ਯੂਜ਼ਰ ਨੂੰ ਪੁੱਛੇ SSL ਸਰਟੀਫਿਕੇਟ ਮਨਜ਼ੂਰ ਕਰਨ ਵਾਸਤੇ wdfs ਚੋਣ "-ac" ਵਰਤੋਂ। ਦਰਸਾਉਦਾ ਹੈ ਕਿ ਸਟਿੱਕੀ ਨੋਟ ਆਯਾਤਕਾਰ ਪਲੱਗਇਨ ਚੱਲ ਨਹੀਂ ਰਹੀ ਹੈ, ਇਸਕਰਕੇ ਅਗਲੀ ਵਾਰ ਟੋਮਬਏ ਚਾਲੂ ਹੋਣ ਸਮੇਂ ਆਟੋਮੈਟਿਕ ਚੱਲਣਾ ਚਾਹੀਦਾ ਹੈ। HTML ਲਈ ਐਕਸਪੋਰਟ ਪਲੱਗਇਨ ਵਿੱਚ 'ਲਿੰਕ ਕੀਤੇ ਨੋਟ ਐਕਸਪੋਰਟ' ਚੋਣ ਬਕਸੇ ਲਈ ਆਖਰੀ ਸੈਟਿੰਗ ਹੈ। ਇਹ ਸੈਟਿੰਗ ਨੂੰ 'HTML ਐਕਸਪੋਰਟ ਲਿੰਕ ਨੋਟ' ਸੈਟਿੰਗ ਨਾਲ ਜੋੜ ਕੇ ਵਰਤਿਆ ਜਾਵੇਗਾ ਅਤੇ ਤਹਿ ਕਰੇਗਾ ਕਿ HTML ਲਈ ਐਕਸਪੋਰਟ ਕਰਨ ਦੌਰਾਨ ਸਭ ਨੋਟਿਸਾਂ (ਲਗਾਤਾਰ ਅੰਦਰੂਨੀ) ਨੂੰ ਵੀ ਸ਼ਾਮਿਲ ਕਰਨਾ ਹੈ। HTML ਲਈ ਐਕਸਪੋਰਟ ਪਲੱਗਇਨ ਵਿੱਚ 'ਲਿੰਕ ਕੀਤੇ ਨੋਟ ਐਕਸਪੋਰਟ' ਚੋਣ ਬਕਸੇ ਲਈ ਆਖਰੀ ਸੈਟਿੰਗ ਹੈ। ਆਖਰੀ ਡਾਇਰੈਕਟਰੀ ਇੱਕ ਨੋਟ HTML ਲਈ ਐਕਸਪੋਰਟ ਪਲੱਗਇਨ ਦੀ ਵਰਤੋਂ ਕਰਕੇ ਐਕਸਪੋਰਟ ਕੀਤੀ ਗਈ ਸੀ। ਅਸਥਿਰ ਚੌੜਾਈ ਨਾਲ ਪਾਠ ਲਈ ਫੋਟ ਮੂਲ ਸਿਸਟਮ ਫੋਟ ਵਰਤੋਂ ਮੁੱਖ ਝਰੋਖੇ ਦੀ Y ਸਥਿਤੀ ਮੁੱਖ ਝਰੋਖੇ ਦੀ X ਸਥਿਤੀ ਮੁੱਖ ਝਰੋਖੇ ਦੀ ਉਚਾਈ ਮੁੱਖ ਝਰੋਖੇ ਦੀ ਚੌੜਾਈ ਇਸ ਕੁੰਜੀ ਦਾ ਗਨੋਮ 2.20 ਵਿਚ 'ਫਾਰਮੈਟ' ਕੁੰਜੀ ਦੇ ਤੌਰ ਉੱਤੇ ਬਰਤਰਫ਼ ਕੀਤੀ ਗਈ ਹੈ। ਸਕੀਮਾ ਨੂੰ ਪੁਰਾਣੇ ਵਰਜਨਾਂ ਨਾਲ ਅਨੁਕੂਲਤਾ ਲਈ ਹੀ ਸ਼ਾਮਿਲ ਕੀਤਾ ਗਿਆ ਹੈ। ਇਸ ਕੁੰਜੀ ਦਾ ਗਨੋਮ 2.20 ਵਿਚ 'ਫਾਰਮੈਟ' ਕੁੰਜੀ ਦੇ ਤੌਰ ਉੱਤੇ ਬਰਤਰਫ਼ ਕੀਤੀ ਗਈ ਹੈ। ਸਕੀਮਾ ਨੂੰ ਪੁਰਾਣੇ ਵਰਜਨਾਂ ਨਾਲ ਅਨੁਕੂਲਤਾ ਲਈ ਹੀ ਸ਼ਾਮਿਲ ਕੀਤਾ ਗਿਆ ਹੈ। ਜੇ ਇਹ ਸਹੀ ਹੈ, ਤਾਂ ਛੋਟੀ ਨਾ ਕੀਤੀ ਵਿੰਡੋ, ਨੂੰ ਮੌਜੂਦਾ ਵਰਕਸਪੇਸ ਵਿੱਚ ਲੈ ਆਉ। ਨਹੀਂ ਤਾਂ ਵਿੰਡੋ ਦੇ ਵਰਕਸਪੇਸ ਵਿੱਚ ਚਲੇ ਜਾਓ। ਵਿੰਡੋ ਲਿਸਟ ਵਿੱਚ ਇਕੋ ਕੰਮ ਦੇ ਵਿੰਡੋ ਦਾ ਗਰੁੱਪ ਕਦੋਂ ਬਣਾਉਣਾ ਹੈ, ਇਹ ਦੱਸੋ। ਸੰਭਵ ਮੁੱਲ ਹਨ "ਕਦੇ ਨਹੀਂ", "ਆਟੋ" ਅਤੇ "ਹਮੇਸ਼ਾ"। ਜੇ ਇਹ ਸਹੀ ਹੈ, ਤਾਂ ਵਿੰਡੋ ਲਿਸਟ ਸਾਰੇ ਵਰਕਸਪੇਸਾਂ ਦੀਆਂ ਝਰੋਖੇ ਵੇਖਾਵੇਗੀ। ਨਹੀਂ ਤਾਂ ਮੌਜੂਦਾ ਵਰਕਸਪੇਸ ਵਿਚਲੀਆਂ ਝਰੋਖੇ ਨੂੰ ਹੀ ਵੇਖਿਆ ਜਾਵੇਗਾ। ਇਹ ਕੁੰਜੀ ਤਹਿ ਕਰਦੀ ਹੈ ਕਿ ਵਰਕਸਪੇਸ ਸਵਿੱਚਰ ਵਰਕਸਪੇਸ ਨੂੰ ਕਿੰਨੀਆ ਕਤਾਰਾਂ (ਲੇਟਵੇ ਰੂਪ ਵਿੱਚ) ਜਾਂ ਕਾਲਮਾਂ (ਲੰਬਕਾਰੀ ਰੂਪ ਵਿੱਚ) ਵਿੱਚ ਵੇਖਾਵੇ। ਇਹ ਸਿਰਫ ਤਾਂ ਹੀ ਸਹੀ ਹੈ, ਜੇਕਰ display_all_workspaces ਕੁੰਜੀ ਸੱਚ ਹੈ। ਜੇ ਇਹ ਸਹੀ ਹੈ, ਤਾਂ ਵਰਕਸਪੇਸ ਸਵਿੱਚਰ ਸਾਰੇ ਵਰਕਸਪੇਸਾਂ ਨੂੰ ਵੇਖਾਵੇਗਾ। ਨਹੀਂ ਤਾਂ ਇਹ ਸਿਰਫ ਮੌਜੂਦਾ ਵਰਕਸਪੇਸ ਨੂੰ ਹੀ ਵੇਖਾਵੇਗਾ। ਜੇ ਇਹ ਸਹੀ ਹੈ, ਤਾਂ ਵਰਕਸਪੇਸ ਸਵਿੱਚਰ ਸਾਰੇ ਵਰਕਸਪੇਸਾਂ ਦਾ ਨਾਂ ਵੀ ਨੂੰ ਵੇਖਾਵੇਗਾ। ਨਹੀ ਤਾਂ ਇਹ ਸਿਰਫ ਵਰਕਸਪੇਸ ਵਿੱਚ ਵਿੰਡੋ ਨੂੰ ਹੀ ਵੇਖਾਵੇਗਾ। ਇਹ ਸਥਾਪਨ ਤਾਂ ਹੀ ਕੰਮ ਕਰੇਗੀ, ਜਦੋਂ ਵਿੰਡੋ ਮੈਨੇਜਰ ਮੈਟਾਸਿਟੀ ਹੋਵੇਗਾ। ਜੇ ਸੱਚ ਹੈ ਤਾਂ ਮੱਛੀ ਦੀ ਐਨੀਮੇਸ਼ਨ ਲੰਬਕਾਰ ਪੈਨਲ ਵਿਚ ਘੁੰਮੇਗੀ। ਇਹ ਕੁੰਜੀ ਸਕਿੰਟਾਂ ਦੀ ਗਿਣਤੀ ਤਹਿ ਕਰਦੀ ਹੈ, ਜਿਸ ਲਈ ਇੱਕ ਫਰੇਮ ਵੇਖਾਇਆ ਜਾਵੇਗਾ। ਇਹ ਕੁੰਜੀ ਮੱਛੀ ਸਜੀਵਤਾ ਵਿੱਚ ਦਿਸਣ ਵਾਲੇ ਫਰੇਮਾਂ ਦੀ ਗਿਣਤੀ ਤਹਿ ਕਰਦੀ ਹੈ। ਇਹ ਕੁੰਜੀ ਮੱਛੀ ਦੇ ਕਲਿੱਕ ਕਰਨ ਚੱਲਣ ਵਾਲੀ ਕਮਾਂਡ ਤਹਿ ਕਰਦੀ ਹੈ। ਇਹ ਕੁੰਜੀ ਮੱਛੀ ਐਪਲਿਟ ਦੀ ਪੈਕਸਪੈਮ ਡਾਇਰੈਕਟਰੀ ਦੀ ਥਾਂ ਦਿੱਸਣ ਵਾਲੀ ਸਜੀਵਤਾ ਦੀ ਫਾਇਲ ਦਾ ਨਾਂ ਤਹਿ ਕਰਦੀ ਹੈ। ਮੱਛੀ ਨਾਂ ਬਿਨਾਂ ਸੋਹਣੀ ਹੈ, ਨਾਂ ਦੇ ਕੇ ਮੱਛੀ ਨੂੰ ਸੰਜੀਵ ਕਰੋ। ਜਦੋਂ ਹਵਾ ਸਪੀਡ ਵੇਖਣੀ ਹੋਵੇ ਤਾਂ ਵਰਤਣ ਲਈ ਯੂਨਿਟ ਹੈ। ਜਦੋਂ ਤਾਪਮਾਨ ਵੇਖਣੇ ਹੋਣ ਤਾਂ ਵਰਤਣ ਵਾਸਤੇ ਯੂਨਿਟ ਹੈ। ਜੇਕਰ ਇਹ ਸੱਚ ਹੈ, ਤਾਂ ਕੈਲੰਡਰ ਵਿੰਡੋ ਵਿੱਚ ਜਨਮਦਿਨ ਦੀ ਲਿਸਟ ਫੈਲਾਓ। ਇਸ ਕੁੰਜੀ ਦਾ ਗਨੋਮ ੨.੬ ਵਿਚ 'ਫਾਰਮੈਟ' ਕੁੰਜੀ ਦੇ ਤੌਰ ਤੇ ਵਰਤੋਂ ਬੰਦ ਹੈ। ਸਿਰਫ ਪੁਰਾਣੇ ਵਰਜਨਾਂ ਦੇ ਕਰਕੇ ਰੱਖੀ ਗਈ ਹੈ। ਇਸ ਕੁੰਜੀ ਦਾ ਗਨੋਮ ੨.੬ ਵਿਚ 'ਫਾਰਮੈਟ' ਕੁੰਜੀ ਦੇ ਤੌਰ ਤੇ ਵਰਤੋਂ ਬੰਦ ਹੈ। ਸਿਰਫ ਪੁਰਾਣੇ ਵਰਜਨਾਂ ਦੇ ਕਰਕੇ ਰੱਖੀ ਗਈ ਹੈ। ਇਸ ਕੁੰਜੀ ਦਾ ਗਨੋਮ ੨.੬ ਵਿਚ 'ਫਾਰਮੈਟ' ਕੁੰਜੀ ਦੇ ਤੌਰ ਤੇ ਵਰਤੋਂ ਬੰਦ ਹੈ। ਸਿਰਫ ਪੁਰਾਣੇ ਵਰਜਨਾਂ ਦੇ ਕਰਕੇ ਰੱਖੀ ਗਈ ਹੈ। ਜੇਕਰ ਇਹ ਸੱਚ ਹੈ, ਤਾਂ ਕੈਲੰਡਰ ਵਿੰਡੋ ਵਿੱਚ ਟਿਕਾਣੇ ਦੀ ਲਿਸਟ ਫੈਲਾਓ। ਜੇਕਰ ਇਹ ਸੱਚ ਹੈ, ਤਾਂ ਕੈਲੰਡਰ ਵਿੰਡੋ ਵਿੱਚ ਮੌਸਮ ਜਾਣਕਾਰੀ ਦੀ ਲਿਸਟ ਫੈਲਾਓ। ਜੇਕਰ ਇਹ ਸੱਚ ਹੈ, ਤਾਂ ਕੈਲੰਡਰ ਵਿੰਡੋ ਵਿੱਚ ਟਾਸਕਾਂ ਦੀ ਲਿਸਟ ਫੈਲਾਓ। ਜੇਕਰ ਇਹ ਸੱਚ ਹੈ, ਤਾਂ ਕੈਲੰਡਰ ਵਿੰਡੋ ਵਿੱਚ ਜਨਮਦਿਨ ਦੀ ਲਿਸਟ ਫੈਲਾਓ। ਜੇਕਰ ਇਹ ਸੱਚ ਹੈ, ਤਾਂ ਕੈਲੰਡਰ ਵਿੰਡੋ ਵਿੱਚ ਮੁਲਾਕਾਤਾਂ ਦੀ ਲਿਸਟ ਫੈਲਾਓ। ਜੇਕਰ ਇਹ ਸੱਚ ਹੈ, ਤਾਂ ਕੈਲੰਡਰ ਵਿੱਚ ਹਫਤਾ ਅੰਕ ਵੇਖੋ। ਇਸ ਕੁੰਜੀ ਦਾ ਗਨੋਮ 2.22 ਵਿਚ 'ਫਾਰਮੈਟ' ਕੁੰਜੀ ਦੇ ਤੌਰ ਤੇ ਵਰਤੋਂ ਬੰਦ ਹੈ। ਸਿਰਫ ਪੁਰਾਣੇ ਵਰਜਨਾਂ ਦੇ ਕਰਕੇ ਰੱਖੀ ਗਈ ਹੈ। ਇਹ ਕੁੰਜੀ ਗਨੋਮ ੨.੨੮ ਵਿੱਚ ਟਾਈਮ-ਜ਼ੋਨ ਲਈ ਬਰਤਰਫ਼ ਕੀਤੀ ਗਈ ਹੈ। ਸਿਰਫ ਪੁਰਾਣੇ ਵਰਜਨਾਂ ਦੇ ਕਰਕੇ ਰੱਖੀ ਗਈ ਹੈ। ਜੇਕਰ ਇਹ ਸੱਚ ਹੈ, ਤਾਂ ਮੌਸਮ ਆਈਕਾਨ ਨਾਲ ਤਾਪਮਾਨ ਵੇਖੋ। ਜੇ ਸੱਚ ਹੈ ਤਾਂ ਇੱਕ ਮੌਸਮ ਆਈਕਾਨ ਵੇਖੋ। ਜੇ ਸੱਚ ਹੈ ਤਾਂ ਘੜੀ ਉੱਤੇ ਹੋਣ ਦੌਰਾਨ ਟੂਲ-ਟਿੱਪ ਵਿੱਚ ਮਿਤੀ ਵੇਖੋ। ਜੇ ਸੱਚ ਹੈ ਤਾਂ, ਘੜੀ ਵਿਚ ਸਮਾਂ ਨਾਲ ਮਿਤੀ ਵੀ ਵੇਖਾਈ ਜਾਵੇਗੀ। ਜੇ ਸੱਚ ਹੈ ਤਾਂ ਸਮਾਂ ਵਿੱਚ ਸਕਿੰਟ ਵੀ ਵੇਖਾਏ ਜਾਣਗੇ। ਇਹ ਕੁੰਜੀ ਘੜੀ ਦੇ ਐਪਲਿਟ ਰਾਹੀਂ ਵਰਤੇ ਜਾਂਦੇ ਫਾਰਮੈਟ ਨੂੰ ਤਹਿ ਕਰਦੀ ਹੈ, ਜਦੋਂ ਕਿ ਫਾਰਮੈਟ ਕੁੰਜੀ ਨੂੰ "ਸੋਧ" ਉੱਤੇ ਦੱਸਿਆ ਜਾਂਦਾ ਹੈ। ਤੁਸੀਂ ਇੱਕ ਖਾਸ ਫਾਰਮੈਟ ਲੈਣ ਲਈ strftime() ਰਾਹੀਂ ਤਬਦੀਲੀ ਸਮਝ ਸਕਦੇ ਹੋ। ਹੋਰ ਵਧੇਰੇ ਜਾਣਕਾਰੀ ਲਈ strftime() ਵੇਖੋ। ਕਾਰਵਾਈ ਦੀ ਕਿਸਮ, ਜੋ ਕਿ ਇਹ ਬਟਨ ਵੇਖਾ ਰਿਹਾ ਹੈ। ਸੰਭਵ ਮੁੱਲ ਹਨ "ਲਾਕ", "ਲਾਗਆਉਟ", "ਚਲਾਉ" , "ਖੋਜ" ਅਤੇ "ਸਕਰੀਨ-ਸ਼ਾਟ"। ਇਹ ਕੁੰਜੀ ਤਾਂ ਹੀ ਪ੍ਰਭਾਵੀ ਹੈ, ਜੇ object_type "ਕਾਰਵਾਈ-ਐਪਲਿਟ" ਹੈ। ਫਾਇਲ .desktop ਦੀ ਸਥਿਤੀ ਨੂੰ ਸ਼ੁਰੂਆਤੀ ਨਾਲ ਦੱਸਿਆ ਜਾ ਸਕਦਾ ਹੈ। ਇਹ ਕੁੰਜੀ ਤਾਂ ਹੀ ਪ੍ਰਭਾਵੀ ਹੈ, ਜੇ object_type "ਸ਼ੁਰੂਆਤੀ-ਇਕਾਈ" ਹੈ। ਮਾਰਗ, ਜਿਥੋਂ ਕਿ ਮੇਨੂ ਦੇ ਹਿੱਸੇ ਬਣਾਏ ਜਾਂਦੇ ਹਨ। ਇਹ ਕੁੰਜੀ ਤਾਂ ਹੀ ਪ੍ਰਭਾਵੀ ਹੋਵੇਗੀ ਜੇ use_menu_path ਕੁੰਜੀ ਸੱਚ ਹੈ ਅਤੇ object_type ਕੁੰਜੀ "ਮੇਨੂ-ਇਕਾਈ" ਹੋਵੇ। ਜੇਕਰ ਸੱਚ ਹੈ ਤਾਂ, menu_path ਕੁੰਜੀ ਉਸ ਰਾਹ ਦੇ ਤੌਰ ਤੇ ਵਰਤਿਆ ਜਾਵੇਗਾ ਜੋ ਮੇਨੂ ਦੇ ਹਿੱਸੇ ਬਣਾਉਣਗੇ। ਜੇਕਰ ਗਲਤ ਹੈ ਤਾਂ, menu_path ਕੁੰਜੀ ਨੂੰ ਰੱਦ ਕਰ ਦਿੱਤਾ ਜਾਵੇਗਾ। ਇਹ ਕੁੰਜੀ ਤਾਂ ਹੀ ਪ੍ਰਭਾਵੀ ਹੋਵੇਗੀ ਜੇ object_type "ਮੇਨੂ-ਇਕਾਈ" ਹੋਵੇਗੀ। ਇਕਾਈ ਦੇ ਬਟਨ ਦੇ ਆਈਕਾਨ ਲਈ ਵਰਤਣ ਲਈ ਚਿੱਤਰ ਫਾਇਲ ਦੀ ਸਥਿਤੀ ਹੈ। ਇਹ ਤਾਂ ਹੀ ਪ੍ਰਭਾਵੀ ਹੋਵੇਗੀ, ਜੇ object_type ਕੁੰਜੀ "ਦਰਾਜ਼-ਇਕਾਈ" ਜਾਂ "ਮੇਨੂ-ਇਕਾਈ" ਅਤੇ use_custom_icon ਕੁੰਜੀ ਸੱਚ ਹੈ। ਜੇਕਰ ਸੱਚ ਹੈ ਤਾਂ, custom_icon ਕੁੰਜੀ ਬਟਨ ਲਈ ਸੋਧ ਆਈਕਾਨ ਦੇ ਤੌਰ ਤੇ ਵਰਤੀ ਜਾਏਗੀ। ਜੇ ਗਲਤ ਹੈ ਤਾਂ custom_icon ਕੁੰਜੀ ਨੂੰ ਰੱਦ ਕਰ ਦਿੱਤਾ ਜਾਏਗਾ। ਇਹ ਕੁੰਜੀ ਤਾਂ ਹੀ ਪ੍ਰਭਾਵੀ ਹੈ ਜੇ object_type ਕੁੰਜੀ ਦਾ ਮੁੱਲ "ਮੇਨੂ-ਇਕਾਈ" ਜਾਂ "ਦਰਾਜ਼-ਇਕਾਈ" ਹੈ। ਇਸ ਦਰਾਜ਼ ਜ਼ਾਂ ਮੇਨੂ ਲਈ ਸੰਦ-ਸੰਕੇਤ ਵਿੱਚ ਵੇਖਾਉਣ ਲਈ ਪਾਠ। ਇਹ ਕੁੰਜੀ ਤਾਂ ਹੀ ਕੰਮ ਕਰੇਗੀ ਜੇਕਰ ਇਕਾਈ-ਕਿਸਮ ਕੁੰਜੀ "ਮੇਨੂ-ਇਕਾਈ" ਜਾਂ "ਦਰਾਜ਼-ਇਕਾਈ" ਹੈ। ਪੈਨਲ ਦਾ ਸ਼ੰਨਾਖਤੀ ਇਸ ਦਰਾਜ਼ ਨਾਲ ਜੁੜਿਆ ਹੈ। ਇਹ ਕੁੰਜੀ ਤਾਂ ਹੀ ਪ੍ਰਭਾਵੀ ਹੈ, ਜੇ object_type "ਦਰਾਜ਼-ਇਕਾਈ" ਹੈ। ਇਹ ਕੁੰਜੀ ਬਰਤਰਫ਼ ਕਰ ਦਿੱਤੀ ਗਈ, ਹੇਠ ਦਿੱਤੇ ਲਈ ਐਪਲਿਟ ਲਈ ਨਵੀਂ ਲਾਇਬਰੇਰੀ ਲਈ ਮਾਈਗਰੇਟ ਕੀਤਾ ਗਿਆ। ਐਪਲਿਟ ਦਾ ਬੋਨਬੋ ਸਥਾਪਿਤ ID -ਜਿਵੇਂ ਕਿ "OAFIID:GNOME_ClockApplet"। ਇਹ ਕੁੰਜੀ ਤਾਂ ਹੀ ਸੰਭਵ ਹੈ, ਜੇਕਰ object_type ਦੀ ਕੁੰਜੀ "bonobo-applet" ਹੈ। ਜੇਕਰ ਸੱਚ ਹੈ ਤਾਂ, ਉਪਭੋਗੀ ਇਕਾਈ ਨੂੰ "ਤਾਲਾ-ਖੋਲ੍ਹੋ" ਮੇਨੂ-ਇਕਾਈ ਦੀ ਵਰਤੋਂ ਕਰਕੇ ਤਾਲਾ ਖੋਲ੍ਹੇ ਬਿਨਾਂ ਐਪਲਿਟ ਨੂੰ ਹਿਲਾ ਨਹੀਂ ਸਕਦਾ ਹੈ। ਜੇਕਰ ਸੱਚ ਹੈ ਤਾਂ, ਇਕਾਈ ਦੀ ਸਥਿਤੀ ਨੂੰ ਪੈਨਲ ਦੇ ਕਿਨਾਰੇ ਦੇ ਅਨੁਸਾਰ ਸੱਜਿਓ (ਜਾਂ ਲੰਬਕਾਰੀ ਵਿੱਚ ਥੱਲਿਓ) ਤਹਿ ਕੀਤੀ ਜਾਏਗੀ। ਇਹ ਪੈਨਲ ਇਕਾਈ ਦੀ ਸਥਿਤੀ ਹੈ। ਸਥਿਤੀ ਪੱਟੀ ਦੇ ਖੱਬਿਓ (ਜਾਂ ਉਪਰੋਂ ਜੇ ਲੰਬਰੂਪੀ ਹੋਵੇ) ਪਿਕਸਲਾਂ ਦੀ ਗਿਣਤੀ ਨਾਲ ਦਿੱਤੀ ਜਾ ਸਕਦੀ ਹੈ। ਉੱਤਲੇ ਪੈਨਲ ਦਾ ਸ਼ਨਾਖਤੀ, ਜੋ ਕਿ ਇਹ ਇਕਾਈ ਰੱਖਦਾ ਹੈ। ਗਤੀ, ਜਿਸ ਉੱਤੇ ਪੈਨਲ ਸਜੀਵਤਾ ਚੱਲੇ। ਉਪਲੱਬਧ ਮੁੱਲ ਹਨ "ਹੌਲੀ", " ਮੱਧਮ" ਅਤੇ " ਤੇਜ਼"। ਇਹ ਤਾਂ ਹੀ ਕੰਮ ਕਰੇਗੀ ਜੇਕਰ ਸਜੀਵਤਾ-ਯੋਗ (enable_animations) ਕੁੰਜੀ ਸੱਚ ਹੈ। ਜਦੋਂ ਕਿ ਪੈਨਲ ਆਟੋਮੈਟਿਕ ਹੀ ਇੱਕ ਕੋਨੇ 'ਚ ਲੁਕਵਾਂ ਹੋਵੇ ਤਾਂ ਵੇਖਣਯੋਗ ਪਿਕਸਲਾਂ ਦੀ ਗਿਣਤੀ ਤਹਿ ਕਰੋ। ਇਹ ਮੁੱਲ ਤਾਂ ਹੀ ਸਹੀ ਹੈ ਜੇ ਆਟੋ-ਓਹਲੇ (auto_hide) ਕੁੰਜੀ ਸੱਚ ਹੈ। ਦੇਰੀ ਦਾ ਸਮਾਂ ਮਿਲੀਸਕਿੰਟਾਂ ਵਿੱਚ ਤਹਿ ਕਰੋ, ਜਦੋਂ ਕਿ ਸੰਕੇਤਕ ਪੈਨਲ ਵਿੱਚ ਦਾਖਿਲ ਹੋਵੇ ਅਤੇ ਪੈਨਲ ਮੁੜ ਕੇ ਦਿੱਸੇ। ਇਹ ਕੁੰਜੀ ਤਾਂ ਹੀ ਕੰਮ ਕਰੇਗੀ ਜੇਕਰ ਸਵੈ-ਓਹਲੇ (auto_hide) ਕੁੰਜੀ ਸੱਚ ਹੈ। ਦੇਰੀ ਦਾ ਸਮਾਂ ਮਿਲੀਸਕਿੰਟਾਂ ਵਿੱਚ ਤਹਿ ਕਰੋ, ਜਦੋ ਕਿ ਸੰਕੇਤਕ ਪੈਨਲ ਨੂੰ ਛੱਡੇ ਅਤੇ ਪੈਨਲ ਲੁਕ ਜਾਵੇ। ਇਹ ਕੁੰਜੀ ਤਾਂ ਹੀ ਕੰਮ ਕਰੇਗੀ ਜੇਕਰ ਸਵੈ-ਓਹਲੇ (auto_hide) ਕੁੰਜੀ ਸੱਚ ਹੈ। ਜੇਕਰ ਸਹੀ ਹੈ ਤਾਂ, ਲੁਕਵੇ ਬਟਨਾਂ ਉਪੱਰ ਤੀਰ ਲਗਾ ਦਿੱਤੇ ਜਾਣਗੇ। ਇਹ ਕੁੰਜੀ ਤਾਂ ਹੀ ਕੰਮ ਕਰੇਗੀ ਜੇ enable_buttons ਕੁੰਜੀ ਸਹੀ ਹੋਵੇਗੀ। ਜੇਕਰ ਸਹੀ ਹੈ ਤਾਂ, ਬਟਨ ਪੈਨਲ ਦੇ ਹਰੇਕ ਪਾਸੇ ਰੱਖ ਦਿੱਤੇ ਜਾਣਗੇ, ਜੋ ਕਿ ਪੈਨਲ ਨੂੰ ਸਕਰੀਨ ਦੇ ਕਿਨਾਰੇ ਵਿੱਚ ਜਾਣ ਲਈ ਵਰਤੇ ਜਾਣਗੇ, ਸਿਰਫ ਬਟਨ ਹੀ ਰਹਿ ਜਾਏਗਾ। ਜੇਕਰ ਸਹੀ ਹੈ ਤਾਂ, ਪੈਨਲ ਦੇ ਓਹਲੇ ਹੋਣ ਅਤੇ ਪ੍ਰਗਟ ਹੋਣ ਨੂੰ ਸਜੀਵ ਕਰ ਦਿੱਤਾ ਜਾਵੇਗਾ ਨਾਕਿ ਯੱਕਦਮ। ਜੇਕਰ ਇਹ ਸਹੀ ਹੈ ਤਾਂ ਪੈਨਲ ਪਰਦੇ ਦੇ ਕਿਨਾਰੇ ਵਿੱਚ ਆਟੋ-ਓਹਲੇ ਕੀਤਾ ਜਾਵੇਗਾ, ਜਦੋ ਵੀ ਸੰਕੇਤਕ ਪੈਨਲ ਖੇਤਰ ਨੂੰ ਛੱਡ ਜਾਵੇਗਾ। ਉਸ ਕਿਨਾਰੇ ਤੇ ਸੰਕੇਤਕ ਆਉਣ ਤੇ ਪੈਨਲ ਫਿਰ-ਉਭਰ ਆਵੇਗਾ। ਜੇਕਰ ਇਹ ਸਹੀ ਹੈ ਤਾਂ y ਅਤੇ y_right ਕੁੰਜੀ ਨੂੰ ਰੱਦ ਕਰ ਦਿੱਤਾ ਜਾਵੇਗਾ ਅਤੇ ਪੈਨਲ ਨੂੰ ਪਰਦੇ ਦੇ y-ਧੁਰੇ ਦੇ ਮੱਧ ਵਿੱਚ ਰੱਖਿਆ ਜਾਵੇਗਾ। ਜੇਕਰ ਆਕਾਰ ਵੀ ਬਦਲਿਆ ਗਿਆ ਤਾਂ ਵੀ ਸਥਿਤੀ ਇਹੀ ਰਹੇਗੀ ਭਾਵ ਕਿ ਦੋਵੇਂ ਪਾਸੇ ਫੈਲ ਜਾਵੇਗਾ। ਜੇਕਰ ਗਲਤ ਹੈ ਤਾਂ, y ਅਤੇ y_right ਕੁੰਜੀ ਪੈਨਲ ਦਾ ਟਿਕਾਣਾ ਤਹਿ ਕਰਦਾ ਹੈ। ਜੇਕਰ ਇਹ ਸਹੀ ਹੈ ਤਾਂ x ਅਤੇ x_right ਕੁੰਜੀ ਨੂੰ ਰੱਦ ਕਰ ਦਿੱਤਾ ਜਾਵੇਗਾ ਅਤੇ ਪੈਨਲ ਨੂੰ ਸਕਰੀਨ ਦੇ x-ਧੁਰੇ ਦੇ ਮੱਧ ਵਿੱਚ ਰੱਖਿਆ ਜਾਵੇਗਾ। ਜੇਕਰ ਆਕਾਰ ਵੀ ਬਦਲਿਆ ਗਿਆ ਤਾਂ ਵੀ ਸਥਿਤੀ ਇਹੀ ਰਹੇਗੀ ਭਾਵ ਕਿ ਦੋਵੇਂ ਪਾਸੇ ਫੈਲ ਜਾਵੇਗਾ। ਜੇਕਰ ਗਲਤ ਹੈ ਤਾਂ, x ਅਤੇ x_right ਕੁੰਜੀ ਦੇ ਪੈਨਲ ਦੇ ਟਿਕਾਣੇ ਨੂੰ ਤਹਿ ਕਰੇਗੀ। y-ਧੁਰੇ ਦੇ ਅਨੁਸਾਰ ਪੈਨਲ ਦੀ ਸਥਿਤੀ, ਜੋ ਕਿ ਸਕਰੀਨ ਦੇ ਹੇਠਲੇ ਪਾਸਿਓ ਸ਼ੁਰੂ ਹੁੰਦੀ ਹੈ। ਜੇ ਇਹ -1 ਸੈੱਟ ਕੀਤਾ ਤਾਂ, ਮੁੱਲ ਨੂੰ ਅਣਡਿੱਠਾ ਕਰ ਦਿੱਤਾ ਜਾਵੇਗਾ ਅਤੇ y ਦਾ ਮੁੱਲ ਹੀ ਵਰਤਿਆ ਜਾਵੇਗਾ। ਜੇ ਮੁੱਲ 0 ਤੋਂ ਵੱਧ ਹੈ ਤਾਂ y ਕੁੰਜੀ ਦੇ ਮੁੱਲ ਨੂੰ ਅਣਡਿੱਠਾ ਕਰ ਦਿੱਤਾ ਜਾਵੇਗਾ। ਇਹ ਕੁੰਜੀ ਸਿਰਫ਼ ਅਚਾਨਕ ਢੰਗ ਲਈ ਹੀ ਢੁੱਕਵੀਂ ਹੈ। ਫੈਲਾ-ਢੰਗ ਵਿੱਚ ਇਹ ਕੁੰਜੀ ਅਣਡਿੱਠੀ ਕਰ ਦਿੱਤੀ ਜਾਵੇਗੀ ਅਤੇ ਪੈਨਲ ਨੂੰ ਸਥਿਤੀ ਕੁੰਜੀ ਵਲੋਂ ਦਿੱਤੇ ਕੋਨੇ ਵਿੱਚ ਹੀ ਰੱਖਿਆ ਜਾਵੇਗਾ। x-ਧੁਰੇ ਦੇ ਅਨੁਸਾਰ ਪੈਨਲ ਦੀ ਸਥਿਤੀ, ਜੋ ਕਿ ਸਕਰੀਨ ਦੇ ਸੱਜੇ ਪਾਸਿਓ ਸ਼ੁਰੂ ਹੁੰਦੀ ਹੈ। ਜੇ ਇਹ -1 ਸੈੱਟ ਕੀਤਾ ਤਾਂ, ਮੁੱਲ ਨੂੰ ਅਣਡਿੱਠਾ ਕਰ ਦਿੱਤਾ ਜਾਵੇਗਾ ਅਤੇ x ਦਾ ਮੁੱਲ ਹੀ ਵਰਤਿਆ ਜਾਵੇਗਾ। ਜੇ ਮੁੱਲ 0 ਤੋਂ ਵੱਧ ਹੈ ਤਾਂ x ਕੁੰਜੀ ਦੇ ਮੁੱਲ ਨੂੰ ਅਣਡਿੱਠਾ ਕਰ ਦਿੱਤਾ ਜਾਵੇਗਾ। ਇਹ ਕੁੰਜੀ ਸਿਰਫ਼ ਅਚਾਨਕ ਢੰਗ ਲਈ ਹੀ ਢੁੱਕਵੀਂ ਹੈ। ਫੈਲਾ-ਢੰਗ ਵਿੱਚ ਇਹ ਕੁੰਜੀ ਅਣਡਿੱਠੀ ਕਰ ਦਿੱਤੀ ਜਾਵੇਗੀ ਅਤੇ ਪੈਨਲ ਨੂੰ ਸਥਿਤੀ ਕੁੰਜੀ ਵਲੋਂ ਦਿੱਤੇ ਕੋਨੇ ਵਿੱਚ ਹੀ ਰੱਖਿਆ ਜਾਵੇਗਾ। y-ਧੁਰੇ ਦੇ ਅਨੁਸਾਰ ਪੈਨਲ ਦੀ ਸਥਿਤੀ। ਇਹ ਕੁੰਜੀ ਸਿਰਫ ਉਦੋਂ ਹੀ ਕੰਮ ਕਰੇਗੀ, ਜਦੋਂ ਨਾ-ਫੈਲਾ ਮੋਡ ਚੱਲ ਰਿਹਾ ਹੋਵੇਗਾ। ਫੈਲਾ ਮੋਡ ਵਿੱਚ ਇਸ ਕੁੰਜੀ ਨੂੰ ਨਿਕਾਰ ਦਿੱਤਾ ਜਾਂਦਾ ਹੈ ਅਤੇ ਪੈਨਲ ਨੂੰ ਸਕਰੀਨ ਦੇ ਕਿਨਾਰੇ ਉੱਤੇ ਲਗਾ ਦਿੱਤਾ ਜਾਂਦਾ ਹੈ, ਜਿਸ ਨੂੰ ਕਿ ਸਥਿਤੀ-ਕੁੰਜੀ ਤਹਿ ਕਰਦੀ ਹੈ। x-ਧੁਰੇ ਦੇ ਅਨੁਸਾਰ ਪੈਨਲ ਦੀ ਸਥਿਤੀ। ਇਹ ਕੁੰਜੀ ਸਿਰਫ ਉਦੋਂ ਹੀ ਕੰਮ ਕਰੇਗੀ, ਜਦੋਂ ਨਾ-ਫੈਲਾ ਮੋਡ ਚੱਲ ਰਿਹਾ ਹੋਵੇਗਾ। ਫੈਲਾ ਮੋਡ ਵਿੱਚ ਇਸ ਕੁੰਜੀ ਨੂੰ ਨਿਕਾਰ ਦਿੱਤਾ ਜਾਂਦਾ ਹੈ ਅਤੇ ਪੈਨਲ ਨੂੰ ਸਕਰੀਨ ਦੇ ਕਿਨਾਰੇ ਉੱਤੇ ਲਗਾ ਦਿੱਤਾ ਜਾਂਦਾ ਹੈ, ਜਿਸ ਨੂੰ ਕਿ ਸਥਿਤੀ-ਕੁੰਜੀ ਤਹਿ ਕਰਦੀ ਹੈ। ਪੈਨਲ ਦੀ ਉਚਾਈ (ਲੰਬਕਾਰੀ ਪੈਨਲ ਲਈ ਚੌੜਾਈ)। ਪੈਨਲ ਚੱਲਣ ਸਮੇ ਫੋਟ ਦੇ ਅਕਾਰ ਅਤੇ ਹੋਰ ਸਥਿਤੀਆਂ ਮੁਤਾਬਕ ਘੱਟੋ-ਘੱਟ ਅਕਾਰ ਨੂੰ ਲੱਭਦਾ ਹੈ। ਵੱਧ ਤੋ ਵੱਧ ਅਕਾਰ ਪਰਦੇ ਦੀ ਉਚਾਈ (ਚੌੜਾਈ) ਦਾ ਚੌਥਾ ਹਿੱਸਾ ਹੋ ਸਕਦਾ ਹੈ। ਪੈਨਲ ਦੀ ਸਥਿਤੀ ਹੈ। ਉਪਲੱਬਧ ਮੁੱਲ ਹਨ "ਉੱਤੇ", "ਥੱਲੇ", "ਖੱਬੇ", "ਸੱਜੇ"। ਫੈਲਾ ਮੋਡ ਵਿੱਚ ਕੁੰਜੀ ਤਹਿ ਕਰਦੀ ਹੈ ਕਿ ਸਕਰੀਨ ਦੇ ਕਿਸ ਪਾਸੇ ਪੈਨਲ ਹੋਵੇ। ਨਾ-ਫੈਲਾ ਮੋਡ "ਉੱਤੇ" ਅਤੇ "ਹੇਠਾਂ" ਵਿੱਚ ਵੱਖਰੇਵਾਂ ਘੱਟ ਜ਼ਰੂਰੀ ਹੈ, ਕਿਉਂਕਿ ਦੋਵੇਂ ਦਿਖਾਉਦੇ ਹਨ ਕਿ ਇਹ ਲੇਟਵਾਂ ਪੈਨਲ ਹੈ, ਪਰ ਇਹ ਜ਼ਰੂਰ ਦੱਸਦੇ ਹਨ ਕਿ ਪੈਨਲ ਇਕਾਈ ਕਿਵੇਂ ਰਵੱਈਆ ਕਰਨਗੇ, ਜਿਵੇਂ ਕਿ "ਉੱਤੇ" ਪੈਨਲ ਵਿੱਚ ਲਿਸਟ ਬਟਨ ਆਪਣੀ ਲਿਸਟ ਨੂੰ ਥੱਲੇ ਵੱਲ ਖੋਲੇਗਾ , ਜਦੋਂ ਕਿ "ਥੱਲੇ" ਪੈਨਲ ਉਹੀ ਲਿਸਟ ਨੂੰ ਪੈਨਲ ਤੋਂ ਉੱਤੇ ਵੱਲ ਖੋਲ੍ਹੇਗਾ। ਜੇਕਰ ਇਹ ਸਹੀ ਹੈ ਤਾਂ ਪੈਨਲ ਨੂੰ ਪੂਰੀ ਸਕਰੀਨ ਦੀ ਚੌੜਾਈ ਵਿੱਚ ਰੱਖਿਆ ਜਾਵੇਗਾ (ਲੰਬਕਾਰੀ ਦਿਸ਼ਾ ਵਿੱਚ ਪੂਰੀ ਉਚਾਈ)। ਇਸ ਮੋਡ ਵਿੱਚ ਪੈਨਲ ਸਕਰੀਨੇ ਦੇ ਕਿਨਾਰੇ ਤੇ ਹੀ ਰੱਖਿਆ ਜਾ ਸਕੇਗਾ। ਜੇਕਰ ਗਲਤ ਹੈ ਤਾਂ, ਪੈਨਲ ਸਿਰਫ ਐਪਲਿਟ, ਸ਼ੁਰੂਆਤੀਾਂ ਅਤੇ ਬਟਨਾਂ ਨੂੰ ਸੰਭਾਲਣ ਜਿੰਨਾ ਹੀ ਵੱਡਾ ਹੋਵੇਗਾ। ਜ਼ੈਨਾਰਾਮਾ ਸੈੱਟਅੱਪ ਵਿੱਚ, ਹਰੇਕ ਮਾਨੀਟਰ ਵਿੱਚ ਵੱਖਰਾ ਪੈਨਲ ਹੋ ਸਕਦਾ ਹੈ। ਇਹ ਕੁੰਜੀ ਮੌਜੂਦਾ ਮਾਨੀਟਰ, ਜਿਸ ਉੱਤੇ ਪੈਨਲ ਦਿੱਸ ਰਿਹਾ ਹੈ, ਦੀ ਸ਼ਨਾਖਤ ਕਰਦੀ ਹੈ। ਬਹੁ-ਸਕਰੀਨ ਸੈੱਟਅੱਪ ਨਾਲ, ਹਰੇਕ ਵੱਖਰੀ ਸਕਰੀਨ ਲਈ ਵੱਖਰਾ ਪੈਨਲ ਹੋ ਸਕਦਾ ਹੈ। ਇਹ ਕੁੰਜੀ ਮੌਜੂਦਾ ਸਕਰੀਨ ਉੱਤੇ ਦਿੱਸ ਰਹੇ ਪੈਨਲ ਦੀ ਸ਼ਨਾਖਤ ਕਰਦੀ ਹੈ। ਇਹ ਮਨੁੱਖ ਦੇ ਪੜ੍ਹਨਯੋਗ ਨਾਂ, ਜੋ ਕਿ ਪੈਨਲ ਦੀ ਸ਼ਨਾਖਤ ਦੇ ਕੰਮ ਆਉਦਾ ਹੈ। ਇਸਦਾ ਮਕਸਦ ਪੈਨਲ ਝਰੋਖੇ ਦੇ ਸਿਰਲੇਖ ਦੇ ਤੌਰ ਤੇ ਦਿੱਸਣਾ ਹੈ ਤਾਂ ਕਿ ਪੈਨਲਾਂ ਵਿੱਚ ਘੁੰਮਣਾ ਆਸਾਨ ਰਹੇ। ਜੇ ਸੱਚ ਹੈ ਤਾਂ ਪੈਨਲ ਦੇ ਲੰਬਰੂਪੀ ਹੋਣ ਨਾਲ ਬੈਕਗਰਾਊਂਡ ਦਾ ਚਿੱਤਰ ਵੀ ਘੁੰਮ ਜਾਵੇਗਾ। ਜੇਕਰ ਇਹ ਸਹੀ ਹੈ ਤਾਂ ਚਿੱਤਰ ਨੂੰ ਪੈਨਲ ਦੇ ਮਾਪ ਅਨੁਸਾਰ ਮਿਲਾ ਦਿੱਤਾ ਜਾਵੇਗਾ। ਚਿੱਤਰ ਦੇ ਆਕਾਰ ਅਨੁਪਾਤ ਦਾ ਖਿਆਲ ਨਹੀ ਰੱਖਿਆ ਜਾਵੇਗਾ। ਜੇਕਰ ਇਹ ਸਹੀ ਹੈ ਤਾਂ ਚਿੱਤਰ ਨੂੰ ਪੈਨਲ ਦੇ ਉਚਾਈ ਅਨੁਸਾਰ ਮਿਲਾ ਦਿੱਤਾ ਜਾਵੇਗਾ। (ਚਿੱਤਰ ਦੇ ਆਕਾਰ ਅਨੁਪਾਤ ਦਾ ਖਿਆਲ ਰੱਖਿਆ ਜਾਵੇਗਾ) (ਜੇ ਖਿਤਿਜੀ ਹੈ)। ਬੈਕਗਰਾਊਂਡ ਚਿੱਤਰ ਲਈ ਫਾਇਲ ਦਿਓ। ਜੇਕਰ ਚਿੱਤਰ ਐਲ਼ਫਾ ਚੈਨਲ ਰੱਖਦਾ ਹੈ, ਤਾਂ ਇਹ ਬੈਕਗਰਾਊਂਡ ਦਾ ਮਿਸ਼ਰਨ ਬਣ ਜਾਵੇਗਾ। ਬੈਕਗਰਾਊਂਡ ਦੇ ਰੰਗ ਦੇ ਫਾਰਮੈਟ ਦਾ ਧੁੰਦਲਾਪਨ ਨਿਰਧਾਰਿਤ ਕਰੋ। ਜੇਕਰ ਰੰਗ ਪੂਰੀ ਤਰਾਂ ਧੁੰਦਲਾ ਨਹੀ ਹੈ (ਮੁੱਲ 65535 ਤੋਂ ਘੱਟ ਹੈ), ਤਾਂ ਰੰਗ ਬੈਕਗਰਾਊਂਡ ਦੇ ਚਿੱਤਰ ਵਿੱਚ ਘੁੱਲ ਜਾਵੇਗਾ। ਪੈਨਲ ਦੀ ਬੈਕਗਰਾਊਂਡ ਦਾ ਰੰਗ ਤਿੰਨ ਰੰਗਾਂ (#RGB) ਵਿੱਚ ਦਿਓ। ਇਸ ਪੈਨਲ ਲਈ ਕਿਸ ਕਿਸਮ ਬੈਕਗਰਾਊਂਡ ਵਰਤੀ ਜਾਏ। ਉਪਲੱਬਧ ਮੁੱਲ ਹਨ "gtk" -ਮੂਲ਼ GTK+ ਵਿਦਗਿਟ ਬੈਕਗਰਾਊਂਡ ਵਰਤੀ ਜਾਏਗੀ, "ਰੰਗਦਾਰ" - ਰੰਗ ਕੀ ਜੋ ਕਿ ਬੈਕਗਰਾਊਂਡ ਦੇ ਰੰਗ ਦੇ ਤੌਰ ਤੇ ਵਰਤੀ ਜਾਵੇਗੀ ਜਾਂ "ਚਿੱਤਰ" - ਚਿੱਤਰ, ਜੋ ਕਿ ਚਿੱਤਰ ਸਵਿੱਚ ਤਹਿ ਕਰਦੀ ਹੈ, ਵੇਖਾਇਆ ਜਾਵੇਗਾ। ਬੁਲੀਅਨ ਨਿਸ਼ਾਨ ਇਹ ਵੇਖਾਉਦਾ ਹੈ ਕਿ ਕੀ ਯੂਜ਼ਰ ਦੀ ਪੁਰਾਣੀ ਸੰਚਰਨਾ ਨੂੰ /apps/panel/profiles/default ਤੋਂ ਨਵੇਂ ਟਿਕਾਣੇ /apps/ ਤੇ ਭੇਜਿਆ ਜਾਵੇ ਕਿ ਨਾ। ਪੈਨਲ ਇਕਾਈ ID ਦੀ ਲਿਸਟ ਹੈ। ਹਰੇਕ ID ਇੱਕ ਵੱਖਰੇ ਪੈਨਲ ਆਈਟਮ (ਜਿਵੇਂ ਕਿ ਇੱਕ ਲਾਂਚਰ, ਕਾਰਵਾਈ ਬਟਨ ਜਾਂ ਮੇਨੂ ਬਟਨ/ਪੱਟੀ) ਦੀ ਸ਼ਨਾਖਤ ਕਰਦਾ ਹੈ। ਇਹਨਾਂ ਸਭ ਆਈਟਮਾਂ ਵਿੱਚੋਂ ਹਰ ਆਈਟਮ ਦੀ ਸਥਾਪਨ /apps/panel/objects/$(id) ਵਿੱਚ ਸੰਭਾਲੀ ਗਈ ਹੈ। ਪੈਨਲ ਐਪਲਿਟ ID ਦੀ ਲਿਸਟ ਹੈ। ਹਰੇਕ ID ਇੱਕ ਵੱਖਰੇ ਪੈਨਲ ਐਪਲਿਟ ਦੀ ਸ਼ਨਾਖਤ ਕਰਦਾ ਹੈ। ਇਹਨਾਂ ਐਪਲਿਟ ਵਿੱਚੋਂ ਹਰ ਲਈ ਸਥਾਪਨ ਨੂੰ /apps/panel/applets/$(id) ਵਿੱਚ ਸੰਭਾਲਿਆ ਗਿਆ ਹੈ। ਪੈਨਲ ID ਦੀ ਲਿਸਟ ਹੈ। ਹਰੇਕ ID ਇੱਕ ਵੱਖਰੇ ਉੱਤਲੇ ਪੈਨਲ ਦੀ ਸ਼ਨਾਖਤ ਕਰਦਾ ਹੈ। ਇਹਨਾਂ ਪੈਨਲਾਂ ਵਿੱਚੋਂ ਹਰੇਕ ਦੇ ਸਥਾਪਨ ਨੂੰ /apps/panel/toplevels/$(id) ਵਿੱਚ ਸੰਭਾਲਿਆ ਗਿਆ ਹੈ। ਜੇਕਰ ਸੱਚ ਹੈ ਤਾਂ "ਐਪਲੀਕੇਸ਼ਨ ਚਲਾਓ" ਡਾਈਲਾਗ ਵਿੱਚ ਆਟੋ-ਪੂਰਨਾ ਉਪਲੱਬਧ ਹੋਵੇਗੀ। ਜੇ ਸੱਚ ਹੈ ਤਾਂ, "ਜਾਣੇ ਐਪਲੀਕੇਸ਼ਨ" ਦੀ ਸੂਚੀ "ਐਪਲੀਕੇਸ਼ਨ ਚਲਾਓ" ਡਾਈਲਾਗ ਵਿੱਚ ਆ ਜਾਏਗੀ, ਜਦੋਂ ਕਿ ਡਾਈਲਾਗ ਖੁੱਲੇਗਾ। ਇਹ ਕੁੰਜੀ ਤਾਂ ਹੀ ਕੰਮ ਕਰੇਗੀ ਜੇਕਰ enable_program_list ਸਹੀਂ ਹੈ। ਜੇ ਸੱਚ ਹੈ ਤਾਂ, "ਜਾਣੇ ਐਪਲੀਕੇਸ਼ਨ" ਦੀ ਲਿਸਟ "ਐਪਲੀਕੇਸ਼ਨ ਚਲਾਓ" ਡਾਈਲਾਗ ਵਿੱਚ ਆ ਜਾਏਗਾ, ਜਦੋਂ ਕਿ ਡਾਈਲਾਗ ਖੁੱਲੇਗਾ। ਕੀ ਲਿਸਟ ਨੂੰ ਫੈਲਾਉਣਾ ਹੈ, ਜਦੋਂ ਕਿ ਵੇਖਾਏ ਡਾਈਲਾਗ ਨੂੰ show_program_list ਸਵਿੱਚ ਨਾਲ ਕੰਟਰੋਲ ਕੀਤਾ ਜਾਏ। ਜੇਕਰ ਸੱਚ ਹੈ ਤਾਂ, ਪੈਨਲ ਵਰਤਣ ਵਾਲੇ ਨੂੰ ਕੋਈ ਕਾਰਜ ਨੂੰ ਧੱਕੇ ਨਾਲ ਬੰਦ ਕਰਨ ਵਾਲਾ ਬਟਨ ਵਰਤ ਕੇ ਬੰਦ ਕਰਨ ਦੀ ਇਜ਼ਾਜਤ ਨਹੀ ਦੇਵੇਗਾ। ਜੇਕਰ ਸੱਚ ਹੈ ਤਾਂ, ਪੈਨਲ ਵਰਤਣ ਵਾਲੇ ਨੂੰ ਮੇਨੂ ਇੰਦਰਾਜ਼ ਰਾਹੀ ਬਾਹਰੀ-ਦਰ (ਲਾਗਆਉਟ) ਰਾਹੀਂ ਬਾਹਰ ਜਾਣ ਦੀ ਇਜ਼ਾਜਤ ਨਹੀ ਦੇਵੇਗਾ। ਇਹ ਕੁੰਜੀ ਬਰਤਰਫ਼ ਕੀਤੀ ਗਈ ਹੈ ਕਿਉਂਕਿ ਇਹ ਪੂਰੀ ਤਰ੍ਹਾਂ ਲਾਕ ਕਰਨ ਲਈ ਨਹੀਂ ਸਥਾਪਿਤ ਨਹੀਂ ਕੀਤੀ ਗਈ ਹੈ। /desktop/gnome/lockdown/disable_lock_screen ਕੁੰਜੀ ਨੂੰ ਇਸ ਦੀ ਬਜਾਏ ਵਰਤਿਆ ਜਾ ਸਕਦਾ ਹੈ। ਐਪਲਿਟ IIDs ਦੀ ਸੂਚੀ ਜਿਨਾਂ ਨੂੰ ਪੈਨਲ ਰੱਦ ਕਰ ਦੇਵੇਗਾ। ਇਸਤਰਾਂ ਤੁਸੀ ਕੁਝ ਐਪਲਿਟਾਂ ਨੂੰ ਮੇਨੂ ਵਿੱਚ ਵੇਖਣ ਜਾਂ ਲੋਡ ਹੋਣ ਤੋ ਰੋਕ ਸਕਦੇ ਹੋ। ਜਿਵੇ ਕਿ ਮਿੰਨੀ ਕਮਾਂਡਰ ਐਪਲਿਟ ਨੂੰ ਰੱਦ ਕਰਨ ਲਈ ਇਸ ਸੂਚੀ ਵਿੱਚ 'OAFIID:GNOME_MiniCommanderApplet' ਜੋੜੋ। ਇਸ ਨੂੰ ਲਾਗੂ ਕਰਨ ਲਈ ਪੈਨਲ ਨੂੰ ਮੁੜ ਸ਼ੁਰੂ ਕਰਨਾ ਪਵੇਗਾ। ਜੇਕਰ ਸੱਚ ਹੈ ਤਾਂ, ਪੈਨਲ ਕੋਈ ਵੀ ਤਬਦੀਲੀ ਜੋ ਕਿ ਪੈਨਲ ਦੀ ਸੰਰਚਨਾ ਨਾਲ ਸਬੰਧ ਹੋਏਗੀ ਨੂੰ ਤਬਦੀਲ ਨਹੀ ਕਰਨ ਦੀ ਇਜ਼ਾਜਤ ਨਹੀ ਦੇਵੇਗਾ। ਵੱਖਰੇ ਐਪਲਿਟਾਂ ਨੂੰ ਵੱਖਰੇ ਤੌਰ ਤੇ ਤਾਲਾਬੰਦ ਕਰਨਾ ਪਵੇਗਾ। ਲਾਗੂ ਕਰਨ ਲਈ ਪੈਨਲ ਨੂੰ ਮੁੜ ਚਾਲੂ ਕਰਨ ਪਵੇਗਾ। ਜੇ ਇਹ ਸਹੀ ਹੈ ਤਾਂ ਸ਼ੁਰੂਆਤੀ ਹਮੇਸ਼ਾ ਉਭਾਰੇਗਾ, ਜਦੋਂ ਵੀ ਸੰਕੇਤਕ ਇਸ ਉੱਤੇ ਆਵੇਗਾ। ਜੇ ਸਹੀ ਹੈ ਤਾਂ, ਡਾਈਲਾਗ ਯੂਜ਼ਰ ਕੋਲੋਂ ਪੈਨਲ ਵਿੱਚੋਂ ਹਟਾਉਣ ਨੂੰ ਯਕੀਨੀ ਬਣਾਵੇਗਾ। ਜੇ ਸੱਚ ਹੈ ਤਾਂ, ਦਰਾਜ ਆਟੋਮੈਟਿਕ ਬੰਦ ਹੋ ਜਾਵੇਗਾ, ਜਦੋਂਕਿ ਇੱਕ ਸ਼ੁਰੂਆਤੀ ਨੂੰ ਦਬਾਇਆ ਗਿਆ। ਜੇ ਸਹੀ ਕੀਤਾ ਗਿਆ ਤਾਂ ਪੈਨਲ ਵਿੱਚ ਇਕਾਈਆਂ ਦੇ ਉੱਤੇ ਸੰਕੇਤ ਦਿਸਣਗੇ। ਰਾਡਾਰ ਨਕਸ਼ਾ ਲਈ ਸੋਧਿਆ Url ਹੈ। ਜੇਕਰ ਸੱਚ ਹੈ ਤਾਂ, ਰਾਡਾਰ-ਨਕਸ਼ਾ, ਉਥੋ ਪ੍ਰਾਪਤ ਕੀਤਾ ਜਾਵੇਗਾ, ਜਿਥੋਂ ਕਿ "ਰਾਡਾਰ" ਕੁੰਜੀ ਦਿੱਤੀ ਜਾਵੇਗੀ। ਹਰੇਕ ਅੱਪਡੇਟ ਲਈ ਰਾਡਾਰ-ਨਕਸ਼ਾ ਲਵੋ। ਤਾਪਮਾਨ ਲਈ ਵਰਤਣ ਲਈ ਇਕਾਈ ਹੈ। ਹਵਾ ਗਤੀ ਲਈ ਇਕਾਈ ਹੈ। ਦਬਾਅ ਲਈ ਇਕਾਈ ਹੈ। ਵੇਖਣ ਲਈ ਇਕਾਈ ਹੈ। ਅੰਗਰੇਜ਼ੀ ਇਕਾਈ ਦੀ ਬਜਾਏ ਮੀਟਰ ਇਕਾਈ ਵਰਤੋਂ ਆਟੋਮੈਟਿਕ ਅੱਪਡੇਟ ਵਿਚਕਾਰ ਅੰਤਰਾਲ (ਸਕਿੰਟਾਂ ਵਿੱਚ)। ਦੱਸੋ ਕਿ ਐਪਲਿਟ ਆਪਣੇ ਮੌਸਮ ਅੰਕੜਿਆਂ ਦਾ ਆਟੋਮੈਟਿਕ ਅੱਪਡੇਟ ਕਰੇ ਜਾਂ ਨਾ। gconf-editor ਫੋਲਡਰ ਬੁੱਕਮਾਰਕ ਡਿਫਾਲਟ ਸਾਊਂਡ ਫਾਇਲ, ਜੋ ਵਰਤੀ ਜਾਵੇਗੀ, ਜਦੋਂ ਤੱਕ ਕਿ ਨੋਟੀਫਿਕੇਸ਼ਨ 'ਸਾਊਂਡ-ਫਾਇਲ' ਜਾਂ 'ਸਪੱਰੈਸ-ਸਾਊਂਡ' ਹਿੰਟ ਨਹੀਂ ਨਹੀਂ ਦਿੰਦਾ। ਕੋਈ ਡਿਫਾਲਟ ਸਾਊਂਡ ਨਾ ਦੇਣ ਲਈ ਖਾਲੀ ਛੱਡੋ। ਨੋਟੀਫਿਕੇਸ਼ਨ ਲਈ ਸਾਊਂਡ ਸਹਿਯੋਗ ਬੰਦ ਅਤੇ ਚਾਲੂ ਕਰੋ। ਥੀਮ, ਜੋ ਨੋਟੀਫਿਕੇਸ਼ਨ ਵੇਖਾਉਣ ਲਈ ਵਰਤਿਆ ਜਾਵੇਗਾ। ਸਟਾਕ ਨੋਟੀਫਿਕੇਸ਼ਨ ਲਈ ਵਰਕਸਪੇਸ ਉੱਤੇ ਡਿਫਾਲਟ ਪੋਪਅੱਪ ਟਿਕਾਣਾ। ਸੰਭਵ ਮੁੱਲ ਹਨ: "top_left","top_right","bottom_left" ਅਤੇ "bottom_right"